updated 7:22 AM UTC, Mar 23, 2019
Headlines:

ਸ਼ਤਰੰਜ ਦੇ ਖਿਡਾਰੀਆਂ ਵਿਚ ਮੈਂ ਛੋਟੀ ਕਠਪੁਤਲੀ ਵਾਂਗ ਹਾਂ: ਕਾਲਕੀ

ਮੁੰਬਈ - ਬੌਲੀਵੁੱਡ ਅਦਾਕਾਰਾ ਕਾਲਕੀ ਕੋਚਲਿਨ ਨੇ ਕਿਹਾ ਹੈ ਕਿ ਉਹ ਬੌਲੀਵੁੱਡ ਦੀ ਸ਼ਤਰੰਜ ਜਿੱਥੇ ਕਈ ਵੱਡੇ ਖਿਡਾਰੀ ਹਨ, ਵਿਚ ਇਕ ਛੋਟੀ ਕਠਪੁਤਲੀ ਵਾਂਗ ਹੈ। ਅਨੁਰਾਗ ਕਸ਼ਿਅਪ ਦੀ ਫਿਲਮ ‘ਦੇਵ ਡੀ’ ਨਾਲ ਕਰੀਬ ਇਕ ਦਹਾਕਾ ਪਹਿਲਾਂ ਚਰਚਾ ਵਿਚ ਆਈ ਕਾਲਕੀ ਦਾ ਕਹਿਣਾ ਹੈ ਕਿ ਫਿਲਮ ਸਨਅਤ ਵਿਚ ਆਪਣੀ ਛਾਪ ਛੱਡਣਾ ਬਹੁਤ ਔਖਾ ਕੰਮ ਹੈ। ਉਸ ਨੇ ਕਿਹਾ ਕਿ ਚੰਗਾ ਕੰਮ ਕਰਨ ਦਾ ਦਬਾਅ ਹਮੇਸ਼ਾ ਬਣਿਆ ਰਹਿੰਦਾ ਹੈ। ਕਈ ਵਧੀਆ ਕਿਰਦਾਰ ਨਿਭਾਉਣ ਵਾਲੀ ਕਾਲਕੀ ਨੇ ਕਿਹਾ ਕਿ ਸ਼ਤਰੰਜ ਦੇ ਖਿਡਾਰੀਆਂ ਦੇ ਸਮੁੰਦਰ ਵਿਚ ਆਪਣੀ ਹੋਂਦ ਨੂੰ ਦਰਸਾਉਣਾ ਮੁਸ਼ਕਲ ਕੰਮ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C