ਈ ਡੀ ਨੇ ਬੈਂਕ ਫਰਾਡ ਮਾਮਲੇ ‘ਚ ਵਿਕਰਮ ਸੇਠ ਤੇ ਪਰਿਵਾਰ ਦੀਆਂ ਜਾਇਦਾਦਾਂ ਦੇ ਕਾਰਾਂ ਕੀਤੀਆਂ ਜ਼ਬਤ
ਨਵੀਂ ਦਿੱਲੀ, 19 ਮਈ, 2020 : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਬੈਂਕ ਫਰਾਡ ਮਾਮਲੇ ਵਿਚ ਵਿਕਰਮ ਸੇਠ ਤੇ ਉਸਦੇ ਪਰਿਵਾਰ ਦੀਆਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ 42 ਅਚੱਲ ਜਾਇਦਾਦਾਂ ਤੇ 7 ਕਾਰਾਂ ਜ਼ਬਤ ਕੀਤੀਆਂ ਹਨ। ਈ ਡੀ ਦੇ ਇਕ ਟਵੀਟ ਮੁਤਾਬਕ ਜ਼ਬਤ ਕੀਤੀ ਜਾਇਦਾਦ ਦੀ ਕੁੱਲ ਕੀਮਤ 18.50 ਕਰੋੜ ਰੁਪਏ ਬਣਦੀ ਹੈ।