ਨਵੀਂ ਦਿੱਲੀ , 16 ਦਸੰਬਰ, 2021: ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਕਰੰਸੀ ਲਿਜਾਣ ਦੀ ਹੱਦ 25 ਹਜ਼ਾਰ ਰੁਪਏ ਤੋਂ ਘੱਟ ਕੇ 11 ਹਜ਼ਾਰ ਰੁਪਏ ਕਰ ਦਿੱਤੀ ਹੈ । ਇਹੀ ਸੀਮਾ ਓ ਸੀ ਆਈ ਕਾਰਡ ਹੋਲਡਰ ਪਰਦੇਸੀਆਂ ਤੇ ਵੀ ਲਾਗੂ ਹੋਵੇਗੀ । ਵਾਪਸੀ ਮੌਕੇ ਵੀ ਵੀ 11000 ਰੁਪਏ ਦੀ ਲਿਮਿਟ ਹੀ ਰਹੇਗੀ ।