• About
  • Contact
  • Hindi News
  • English News
Friday, June 13, 2025
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Sports

ਸਿੱਖੀ ਸਰੂਪ ਵਾਲਾ ਪੰਜਾਬੀ ਨੌਜਵਾਨ ਆਸਟ੍ਰੇਲੀਆ ਕ੍ਰਿਕਟ ਟੀਮ ਚ ਸ਼ਾਮਲ

Asli Punjabi by Asli Punjabi
December 16, 2021
in Sports
0
ਸਿੱਖੀ ਸਰੂਪ ਵਾਲਾ ਪੰਜਾਬੀ ਨੌਜਵਾਨ ਆਸਟ੍ਰੇਲੀਆ ਕ੍ਰਿਕਟ ਟੀਮ ਚ ਸ਼ਾਮਲ
588
SHARES
3.3k
VIEWS
Share on FacebookShare on TwitterShare on Whatsapp

ਐਡੀਲੇਟ, 16 ਦਸੰਬਰ 2021-ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ ਹੋਈ ਵਰਲਡ ਕੱਪ (ਅੰਡਰ-19) ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਚੋਣ ਸਮੇਂ, ਭਾਰਤੀ ਮੂਲ ਦੇ ਨੌਜਵਾਨ ਪੰਜਾਬੀ ਖਿਡਾਰੀ ਹਰਕਿਰਤ ਸਿੰਘ ਬਾਜਵਾ ਨੂੰ ਉਸਦੀ ਚੰਗੀ ਖੇਡ ਕਾਰਨ, ਆਸਟ੍ਰੇਲੀਆਈ ਅੰਡਰ 19 ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਟੀਮ ਹੁਣ ਅਲਗੇ ਮਹੀਨੇ ਵੈਸਟ-ਇੰਡੀਜ਼ ਵਿੱਚ ਹੋਣ ਵਾਲੇ ਅੰਡਰ-19 ਵਰਲਡ ਕੱਪ ਲਈ ਖੇਡੇਗੀ।

ਹੁਣੇ ਹੁਣੇ ਸਤੰਬਰ ਦੇ ਮਹੀਨੇ ਵਿੱਚ 17 ਸਾਲ ਦੇ ਹੋਏ ਹਰਕਿਰਤ ਲਈ ਇਸ ਵਰਲਡ ਕੱਪ ਵਿੱਚ ਖੇਡਣ ਦੇ ਨਾਲ ਨਾਲ ਅਗਲੇ ਵਰਲਡ ਕੱਪ ਦੇ ਦੁਆਰ ਵੀ ਖੁੱਲ੍ਹੇ ਰਹਿਣਗੇ।

You might also like

IPL 2025: ਪਲੇਆਫ ਲਈ ਸਾਰੀਆਂ ਚਾਰ ਟੀਮਾਂ ਹੋਈਆਂ ਤੈਅ

‘ਜੇਕਰ ਸਰਕਾਰ ਨਾਲ ਜੁੜੇ ਅਦਾਰੇ ਹੀ ਨਹੀਂ ਰੱਖਣਗੇ ਧਿਆਨ ਤਾਂ ਕਿਵੇਂ ਰਹਿਣਗੇ ਕੁਦਰਤੀ ਸੋਮੇ ਸਾਫ ਸੁਥਰੇ”

ਵੱਖਰਾ ਉਪਰਾਲਾ,ਪਹਿਲੀ ਵਾਰ ਅੱਗ ਤੋਂ ਬਚਾਅ ਦੀ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਹੋਈ ਮੈਰਾਥਨ

ਜ਼ਿਕਰਯੋਗ ਹੈ ਕਿ ਹਰਕਿਰਤ ਨੂੰ ਖੇਡ ਜਗਤ ਦੇ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਪੂਰਨ ਤੌਰ ਤੇ ਪਰਿਵਾਰਿਕ ਸਹਿਯੋਗ ਰਿਹਾ ਹੈ। ਪੰਜਾਬੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਪਿਤਾ ਸ. ਬਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਹਰਕੀਰਤ ਬਚਪਨ ਤੋਂ ਹੀ ਕ੍ਰਿਕਟ ਨਾਲ ਲਗਾਵ ਰੱਖਦਾ ਸੀ ਜਿਸ ਕਰਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਖੇਡ ਵਿੱਚ ਹੀ ਹਰਕੀਰਤ ਦਾ ਚੰਗਾ ਭਵਿੱਖ ਹੋ ਸਕਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਭਾਵੇਂ ਉਨ੍ਹਾਂ ਨੇ ਆਪ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਪਰ ਉਹ ਫੇਰ ਵੀ ਇਸੇ ਵਾਸਤੇ ਟੈਕਸੀ ਚਲਾਉਂਦੇ ਹਨ ਤਾਂ ਕਿ ਉਹ ਆਪਣੇ ਬੱਚੇ ਨੂੰ ਇਸ ਖੇਡ ਵਿੱਚ ਬਣਦਾ ਸਮਾਂ ਦੇ ਸਕਣ।

ਹਰਕਿਰਤ ਦੀ 5 ਸਾਲਾਂ ਦੀ ਇੱਕ ਛੋਟੀ ਭੈਣ ਵੀ ਹੈ। ਹਰਕਿਰਤ ਆਪਣੇ ਪਿਤਾ ਸ. ਬਲਜੀਤ ਸਿੰਘ ਬਾਜਵਾ ਨਾਲ)

ਬਾਜਵਾ ਪਰਿਵਾਰ 2012 ਵਿੱਚ ਜਦੋਂ ਪਰਿਵਾਰ ਸਮੇਤ ਆਸਟ੍ਰੇਲੀਆ ਆਪਣੇ ਵਧੀਆ ਭਵਿੱਖ ਲਈ ਆਇਆ ਤਾਂ ਉਸ ਵਕਤ ਹਰਕਿਰਤ ਦੀ ਉਮਰ ਮਹਿਜ਼ 7 ਸਾਲ ਸੀ ਅਤੇ 9 ਕੁ ਸਾਲ ਦੀ ਉਮਰ ਵਿੱਚ ਹਰਕਿਰਤ ਨੇ ਕ੍ਰਿਕਟ ਨੂੰ ਆਪਣੇ ਭਵਿੱਖ ਵੱਜੋਂ ਚੁਣਿਆ ਅਤੇ ਆਫ ਸਪਿੰਨਰ ਦੇ ਤੌਰ ਤੇ ਸਿਖਲਾਈ ਪ੍ਰਾਪਤ ਕੀਤੀ।

ਚੋਣ ਪ੍ਰਿਕਿਰਿਆ ਦੌਰਾਨ ਭਾਵੇਂ ਹਰਕੀਰਤ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਸੀ ਪਰ ਉਸਦੀ ਆਫ ਸਪਿੰਨਰ ਗੇਂਦਬਾਜ਼ੀ ਨੇ ਚੋਣ ਕਰਤਾਵਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਵਰਲਡ ਕੱਪ ਦੀ ਟੀਮ ਲਈ ਚੁਣਿਆ ਗਿਆ।

ਹਰਕਿਰਤ ਦੀ ਮਾਤਾ ਸਰਦਾਰਨੀ ਕਰਮਜੀਤ ਕੌਰ ਬਾਜਵਾ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੀ ਇਸ ਪ੍ਰਾਪਤੀ ਤੋਂ ਬਹੁਤ ਜ਼ਿਆਦਾ ਉਤਸਾਹਿਤ ਹਨ ਪਰ ਹਰਕਿਰਤ ਬਹੁਤ ਹੀ ਜ਼ਮੀਨ ਨਾਲ ਜੁੜਿਆ ਹੋਇਆ ਬੱਚਾ ਹੈ ਅਤੇ ਉਸਦਾ ਕਹਿਣਾ ਹੈ ਕਿ ਹਾਲੇ ਤਾਂ ਸ਼ੁਰੂਆਤ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਕਾਲ ਪੁਰਖ ਦੀ ਕਿਰਪਾ ਸਦਕਾ ਹਰਕੀਰਤ ਇੱਕ ਦਿਨ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਕੇ ਸਾਡਾ ਅਤੇ ਸਾਡੇ ਭਾਈਚਾਰੇ ਦਾ ਮਾਣ ਹੋਰ ਵਧਾਵੇਗਾ ।

Previous Post

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਕਰੰਸੀ ਲਿਜਾਣ ਦੀ ਹੱਦ ਘਟਾਈ

Next Post

ਪੰਜਾਬ ਸਰਕਾਰ ਵੱਲੋਂ ਪੰਜਾਬੀ ਫਿਲਮ ਵਿਕਾਸ ਕੌਂਸਲ ਦਾ ਕੀਤਾ ਜਾਵੇਗਾ ਗਠਨ

Asli Punjabi

Asli Punjabi

Related Posts

IPL 2025: ਪਲੇਆਫ ਲਈ ਸਾਰੀਆਂ ਚਾਰ ਟੀਮਾਂ ਹੋਈਆਂ ਤੈਅ
Sports

IPL 2025: ਪਲੇਆਫ ਲਈ ਸਾਰੀਆਂ ਚਾਰ ਟੀਮਾਂ ਹੋਈਆਂ ਤੈਅ

by Asli Punjabi
May 22, 2025
‘ਜੇਕਰ ਸਰਕਾਰ ਨਾਲ ਜੁੜੇ ਅਦਾਰੇ ਹੀ ਨਹੀਂ ਰੱਖਣਗੇ ਧਿਆਨ ਤਾਂ ਕਿਵੇਂ ਰਹਿਣਗੇ ਕੁਦਰਤੀ ਸੋਮੇ ਸਾਫ ਸੁਥਰੇ”
Sports

‘ਜੇਕਰ ਸਰਕਾਰ ਨਾਲ ਜੁੜੇ ਅਦਾਰੇ ਹੀ ਨਹੀਂ ਰੱਖਣਗੇ ਧਿਆਨ ਤਾਂ ਕਿਵੇਂ ਰਹਿਣਗੇ ਕੁਦਰਤੀ ਸੋਮੇ ਸਾਫ ਸੁਥਰੇ”

by Asli Punjabi
April 26, 2025
ਵੱਖਰਾ ਉਪਰਾਲਾ,ਪਹਿਲੀ ਵਾਰ ਅੱਗ ਤੋਂ ਬਚਾਅ ਦੀ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਹੋਈ ਮੈਰਾਥਨ
Punjab

ਵੱਖਰਾ ਉਪਰਾਲਾ,ਪਹਿਲੀ ਵਾਰ ਅੱਗ ਤੋਂ ਬਚਾਅ ਦੀ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਹੋਈ ਮੈਰਾਥਨ

by Asli Punjabi
April 18, 2025
ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟਰਾਫੀ ਤੋਂ ਬਾਹਰ, ਪੜ੍ਹੋ ਕੀ ਕਾਰਨ ਬਣਿਆ
Sports

ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟਰਾਫੀ ਤੋਂ ਬਾਹਰ, ਪੜ੍ਹੋ ਕੀ ਕਾਰਨ ਬਣਿਆ

by Asli Punjabi
February 12, 2025
ਡਾ. ਮਨਮੋਹਨ ਸਿੰਘ ਦੇ ਸਨਮਾਨ ’ਚ ਭਾਰਤੀ ਕ੍ਰਿਕਟ ਖਿਡਾਰੀਆਂ ਦੇ ਬੰਨ੍ਹੀਆਂ ਕਾਲੀਆਂ ਪੱਟੀਆਂ
Sports

ਡਾ. ਮਨਮੋਹਨ ਸਿੰਘ ਦੇ ਸਨਮਾਨ ’ਚ ਭਾਰਤੀ ਕ੍ਰਿਕਟ ਖਿਡਾਰੀਆਂ ਦੇ ਬੰਨ੍ਹੀਆਂ ਕਾਲੀਆਂ ਪੱਟੀਆਂ

by Asli Punjabi
December 27, 2024
Next Post
ਪੰਜਾਬ ਸਰਕਾਰ ਵੱਲੋਂ ਪੰਜਾਬੀ ਫਿਲਮ ਵਿਕਾਸ ਕੌਂਸਲ ਦਾ ਕੀਤਾ ਜਾਵੇਗਾ ਗਠਨ

ਪੰਜਾਬ ਸਰਕਾਰ ਵੱਲੋਂ ਪੰਜਾਬੀ ਫਿਲਮ ਵਿਕਾਸ ਕੌਂਸਲ ਦਾ ਕੀਤਾ ਜਾਵੇਗਾ ਗਠਨ

Recommended

ਮੁੱਖ ਸਕੱਤਰ ਵੱਲੋਂ ਕੋਵਿਡ ਟੀਕਾਕਰਨ ਤੋਂ ਖੁੰਝੇ ਸਿਹਤ ਕਾਮਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਵੈਕਸੀਨ ਲਾਉਣ ਦੇ ਹੁਕਮ

ਮੁੱਖ ਸਕੱਤਰ ਵੱਲੋਂ ਕੋਵਿਡ ਟੀਕਾਕਰਨ ਤੋਂ ਖੁੰਝੇ ਸਿਹਤ ਕਾਮਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਵੈਕਸੀਨ ਲਾਉਣ ਦੇ ਹੁਕਮ

June 25, 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਵੀ ਪੰਜਾਬ ਅਚੀਵਮੈਂਟ ਸਰਵੇ ਦੇ ਘੇਰੇ ’ਚ ਲਿਆਉਣ ਦਾ ਫ਼ੈਸਲਾ

ਸਕੂਲ ਸਿੱਖਿਆ ਵਿਭਾਗ ਵੱਲੋਂ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਵੀ ਪੰਜਾਬ ਅਚੀਵਮੈਂਟ ਸਰਵੇ ਦੇ ਘੇਰੇ ’ਚ ਲਿਆਉਣ ਦਾ ਫ਼ੈਸਲਾ

October 9, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਹਿਮਦਾਬਾਦ ਹਾਦਸੇ ਵਿਚ ਬਚੇ ਇਕਲੌਤੇ ‘ਵਿਸ਼ਵਾਸ’ ਨੂੰ ਮਿਲੇ PM ਮੋਦੀ, ਦੱਸੀ ਸਾਰੀ ਕਹਾਣੀ
Top Stories

ਅਹਿਮਦਾਬਾਦ ਹਾਦਸੇ ਵਿਚ ਬਚੇ ਇਕਲੌਤੇ ‘ਵਿਸ਼ਵਾਸ’ ਨੂੰ ਮਿਲੇ PM ਮੋਦੀ, ਦੱਸੀ ਸਾਰੀ ਕਹਾਣੀ

June 13, 2025
ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਜਹਾਜ਼ ਹਾਦਸੇ ਵਾਲੀ ਥਾਂ ‘ਤੇ ਪਹੁੰਚੇ
Top Stories

ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਜਹਾਜ਼ ਹਾਦਸੇ ਵਾਲੀ ਥਾਂ ‘ਤੇ ਪਹੁੰਚੇ

June 13, 2025
ਲੋਕਾਂ ਨੂੰ ਹੁਣ ਵਟਸਐਪ ’ਤੇ ਮਿਲੇਗੀ ਜਮ੍ਹਾਂਬੰਦੀ : MLA ਸ਼ੈਰੀ ਕਲਸੀ
Top Stories

ਲੋਕਾਂ ਨੂੰ ਹੁਣ ਵਟਸਐਪ ’ਤੇ ਮਿਲੇਗੀ ਜਮ੍ਹਾਂਬੰਦੀ : MLA ਸ਼ੈਰੀ ਕਲਸੀ

June 13, 2025
Bathinda Big News ਇੰਸਟਗਰਾਮ ਤੇ ਅਸ਼ਲੀਲ ਵੀਡੀਓ ਪਾਉਣ ਕਾਰਨ ਹੋਇਆ ਭਾਬੀ ਕਮਲ ਕੌਰ ਦਾ ਕਤਲ
Punjab

Bathinda Big News ਇੰਸਟਗਰਾਮ ਤੇ ਅਸ਼ਲੀਲ ਵੀਡੀਓ ਪਾਉਣ ਕਾਰਨ ਹੋਇਆ ਭਾਬੀ ਕਮਲ ਕੌਰ ਦਾ ਕਤਲ

June 13, 2025
ਭੂਮੀ ਚੌਹਾਨ ਦੀ ਅਹਿਮਦਾਬਾਦ ਹਵਾਈ ਹਾਦਸੇ ਵਿਚ ਇਸ ਤਰ੍ਹਾਂ ਬਚੀ ਜਾਨ ?
National

ਭੂਮੀ ਚੌਹਾਨ ਦੀ ਅਹਿਮਦਾਬਾਦ ਹਵਾਈ ਹਾਦਸੇ ਵਿਚ ਇਸ ਤਰ੍ਹਾਂ ਬਚੀ ਜਾਨ ?

June 13, 2025
ਖੇਤੀ ਮਸ਼ੀਨਰੀ/ਸੰਦਾਂ ਦਾ ਡਰਾਅ ਕੱਢ ਕੇ ਲਾਭਪਾਤਰੀਆਂ ਦੀ ਕੀਤੀ ਚੋਣ
Punjab

ਖੇਤੀ ਮਸ਼ੀਨਰੀ/ਸੰਦਾਂ ਦਾ ਡਰਾਅ ਕੱਢ ਕੇ ਲਾਭਪਾਤਰੀਆਂ ਦੀ ਕੀਤੀ ਚੋਣ

June 13, 2025
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In