ਨਵੀਂ ਦਿੱਲੀ, 29 ਸਤੰਬਰ, 2021: ਕਾਂਗਰਸ ਦੇ ਕੌਮੀ ਬੁਲਾਰੇ ਡਾ. ਉਦਿਤ ਰਾਜ ਨੇ ਨਵਜੋਤ ਸਿੱਧੂ ’ਤੇ ਵੱਡਾ ਹਮਲਾ ਕੀਤਾ ਹੈ।
ਇਕ ਟਵੀਟ ਵਿਚ ਉਹਨਾਂ ਕਿਹਾਕਿ ਕਾਂਗਰਸ ਨੇ ਨਵਜੋਤ ਸਿੱਧੂ ਲਈ ਕੀ ਨਹੀਂ ਕੀਤਾ ? ਉਹਨਾਂ ਨੂੰ ਮੰਤਰੀ ਬਣਾਇਆ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਾਇਆ, ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਇੱਛਾਪੂਰੀ ਕੀਤੀ ਤੇ ਚੰਨੀ ਵੀ ਉਹਨਾਂ ਦੀ ਹੀ ਚੋਣ ਸਨ। ਸ਼ਾਇਦ ਦਲਿਤ ਮੁੱਖ ਮੰਤਰੀ ਹੋਣ ਕਾਰਨ…