• About
  • Contact
  • Hindi News
  • English News
Wednesday, March 3, 2021
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਰਸਲ ਵਾਰਟਲੇ ਨੇ ਪਾਰਲੀਮੈਂਟ ‘ਚ ਗੋਲੀਪੋਲੀ ਦੀ ਲੜਾਈ ‘ਚ ਸਿੱਖ ਫ਼ੌਜੀਆਂ ਨੂੰ ਯਾਦ ਕਰਦੇ ਪਰਚਾ ਪੜ੍ਹਿਆ

Asli Punjabi by Asli Punjabi
May 15, 2020
in World
0
ਰਸਲ ਵਾਰਟਲੇ ਨੇ ਪਾਰਲੀਮੈਂਟ ‘ਚ ਗੋਲੀਪੋਲੀ ਦੀ ਲੜਾਈ ‘ਚ ਸਿੱਖ ਫ਼ੌਜੀਆਂ ਨੂੰ ਯਾਦ ਕਰਦੇ ਪਰਚਾ ਪੜ੍ਹਿਆ
585
SHARES
3.3k
VIEWS
Share on FacebookShare on TwitterShare on Whatsapp

You might also like

ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਸੰਬੰਧਿਤ ਹਸਪਤਾਲ ਦਾਖਲਿਆਂ ‘ਚ ਆਈ ਗਿਰਾਵਟ

ਬਾਈਡਨ ਪ੍ਰਸ਼ਾਸਨ ਬਣਾ ਰਿਹਾ ਹੈ ਟੈਕਸਾਸ ਦੀ ਸਰਹੱਦ ‘ਤੇ ਪ੍ਰਵਾਸੀਆਂ ਦੇ ਰਹਿਣ ਲਈ ਟੈਂਟ ਸਹੂਲਤ ਖੋਲ੍ਹਣ ਦੀ ਯੋਜ਼ਨਾ

ਅਮਰੀਕਾ ਦੇ ਮੋਨਟਾਨਾ ਵਿੱਚ ਇੱਕ ਪੁਲ ‘ਤੇ ਆਪਸ ਵਿੱਚ ਟਕਰਾਏ ਕਈ ਵਾਹਨ

ਐਡੀਲੇਡ, ਮਈ -ਰਸਲ ਵਾਰਟਲੇ ਮੈਂਬਰ ਲੈਜਿਸਲੇਟਿਵ ਕੌਂਸਲ ਨੇ ਐਡੀਲੇਡ ਦੀ ਪਾਰਲੀਮੈਂਟ ‘ਚ ਐਨਜੈਕ ਡੇ ਤੇ ਸਾਰੇ ਸ਼ਹੀਦਾਂ ਸਮੇਤ ਖ਼ਾਸ ਕਰਕੇ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਦੋ ਵਿਸ਼ਵ ਯੁੱਧਾਂ ‘ਚ ਐਨਜੈਕ ਫ਼ੌਜਾਂ ਦਾ ਹਿੱਸਾ ਬਣ ਕੇ ਵਿਖਾਈ ਬਹਾਦਰੀ ਦੀ ਗਾਥਾ ਸਭਨਾਂ ਨਾਲ ਸਾਂਝੀ ਕੀਤੀ। ਰਸਲ ਵਾਰਟਲੇ ਨੇ ਦੱਸਿਆ ਕਿ ਗੁਰੂ ਘਰ ਦੇ ਪ੍ਰਧਾਨ ਬਲਵੰਤ ਸਿੰਘ, ਭੁਪਿੰਦਰ ਸਿੰਘ ਤੱਖਰ ਤੇ ਬੀਬਾ ਗਰਚਾ ਵਲੋਂ ਮੈਨੂੰ ਮਾਣ ਬਖ਼ਸ਼ਿਆ ਤੇ ਸਿੱਖਾਂ ਦੇ ਯੋਗਦਾਨ ਪ੍ਰਤੀ ਬੋਲਣ ਲਈ ਪ੍ਰੇਰਣਾ ਦਿੱਤੀ। ਇਸ ਮੌਕੇ ਉਨ੍ਹਾਂ ਸਾਰਿਆਂ ਸ਼ਹੀਦਾਂ ਨੂੰ ਵਿਸ਼ੇਸ਼ ਤੌਰ ‘ਤੇ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਤਹਿ ਦਿਲੋਂ ਨਮਨ ਕੀਤਾ ਤੇ ਕਿਹਾ ਭਾਵੇਂ ਸਿੱਖਾਂ ਦੀ ਗਿਣਤੀ 2 ਫ਼ੀਸਦੀ ਹੈ, ਪਰ ਬ੍ਰਿਟਿਸ਼ ਇੰਡੀਆ ਆਰਮੀ ‘ਚ ਹਿੱਸੇਦਾਰੀ 20 ਫ਼ੀਸਦੀ ਸੀ। ਸਿੱਖਾਂ ਦਾ ਆਸਟ੍ਰੇਲੀਆਈ ਫ਼ੌਜਾਂ ਨਾਲ ਰਲ ਕੇ ਗੋਲੀਪੋਲੀ ਦੀ ਲੜਾਈ ‘ਚ ਬਹਾਦਰੀ, ਸੁਹਿਰਦਗੀ, ਵਫ਼ਾਦਾਰੀ ਤੇ ਸਭਨਾਂ ਨਾਲ ਵੰਡ ਛਕਣ ਦੀ ਨੀਤੀ ਤੇ ਹਮੇਸ਼ਾ ਸਭਨਾਂ ਨੂੰ ਮਾਣ ਰਹੇਗਾ ਤੇ ਇਸ ਦਾ ਜ਼ਿਕਰ ਇਤਿਹਾਸ ਵਿਚ ਮਿਲਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਸਿੱਖਾਂ ਨੂੰ ਪਗੜੀ ਬੰਨ੍ਹ ਕੇ ਲੜਾਈ-ਲੜਨ ਦਾ ਅਧਿਕਾਰ ਪ੍ਰਾਪਤ ਸੀ, ਸਿੱਖ ਬਟਾਲੀਅਨ ਨੇ ਇਸ ਮੁਹਿੰਮ ਦੌਰਾਨ ਆਸਟ੍ਰੇਲੀਆਈ ਸੈਨਿਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਸ਼ੀਨਗੰਨਾਂ ਦੀ ਗੋਲੀਬਾਰੀ ਨੂੰ ਮੁੜ ਕੇ ਨਹੀਂ ਵੇਖਿਆ, ਨਾ ਹਾਰ ਮੰਨੀ, ਨਾ ਦੁਸ਼ਮਣ ਅੱਗੇ ਹਥਿਆਰ ਸੁੱਟੇ। ਬਹਾਦਰੀ ਨਾਲ ਲੜਦੇ ਅੱਗੇ ਵਧਦੇ ਗਏ, 13 ਵਿਚੋਂ 11 ਅਫ਼ਸਰ ਤੇ 450 ਵਿਚੋਂ 371 ਸਿਪਾਹੀ ਵੀਰਗਤੀ ਨੂੰ ਪ੍ਰਾਪਤ ਹੋਏ। ਲੈਫ਼ਟੀਨੈਂਟ ਰੈਜੀਨਲਡ ਸੇਵਰੀ ਤੇ ਜਨਰਲ ਸਰ ਇਆਨ ਦੀਆਂ ਇਤਿਹਾਸਕ ਲਿਖਤਾਂ ਅੰਦਰ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਗਾਥਾ ਲਿਖੀ ਮਿਲਦੀ ਹੈ, ਜਿਸ ਵਿਚ ਇਨ੍ਹਾਂ ਬਹਾਦਰ ਫ਼ੌਜੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਲਿਖਿਆ ਹੋਇਆ ਹੈ।

Previous Post

ਅਲਬਰਟਾ ਸੂਬੇ ‘ਚ 62 ਨਵੇਂ ਕੇਸ ਤੇ 2 ਮੌਤਾਂ

Next Post

ਅਪ-ਟੂ-ਡੇਟ ਨਜ਼ਰ ਆਉਣਾ ਹੈ ਤਾਂ ਦੁਪੱਟਾ ਲਓ ਸਟਾਈਲ ਨਾਲ

Asli Punjabi

Asli Punjabi

Related Posts

ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਸੰਬੰਧਿਤ ਹਸਪਤਾਲ ਦਾਖਲਿਆਂ ‘ਚ ਆਈ ਗਿਰਾਵਟ
ਯੂ ਐਸ ਏ

ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਸੰਬੰਧਿਤ ਹਸਪਤਾਲ ਦਾਖਲਿਆਂ ‘ਚ ਆਈ ਗਿਰਾਵਟ

by Asli Punjabi
March 2, 2021
ਬਾਈਡਨ ਪ੍ਰਸ਼ਾਸਨ ਬਣਾ ਰਿਹਾ ਹੈ ਟੈਕਸਾਸ ਦੀ ਸਰਹੱਦ ‘ਤੇ ਪ੍ਰਵਾਸੀਆਂ ਦੇ ਰਹਿਣ ਲਈ ਟੈਂਟ ਸਹੂਲਤ ਖੋਲ੍ਹਣ ਦੀ ਯੋਜ਼ਨਾ
ਯੂ ਐਸ ਏ

ਬਾਈਡਨ ਪ੍ਰਸ਼ਾਸਨ ਬਣਾ ਰਿਹਾ ਹੈ ਟੈਕਸਾਸ ਦੀ ਸਰਹੱਦ ‘ਤੇ ਪ੍ਰਵਾਸੀਆਂ ਦੇ ਰਹਿਣ ਲਈ ਟੈਂਟ ਸਹੂਲਤ ਖੋਲ੍ਹਣ ਦੀ ਯੋਜ਼ਨਾ

by Asli Punjabi
March 2, 2021
ਅਮਰੀਕਾ ਦੇ ਮੋਨਟਾਨਾ ਵਿੱਚ ਇੱਕ ਪੁਲ ‘ਤੇ ਆਪਸ ਵਿੱਚ ਟਕਰਾਏ ਕਈ ਵਾਹਨ
ਯੂ ਐਸ ਏ

ਅਮਰੀਕਾ ਦੇ ਮੋਨਟਾਨਾ ਵਿੱਚ ਇੱਕ ਪੁਲ ‘ਤੇ ਆਪਸ ਵਿੱਚ ਟਕਰਾਏ ਕਈ ਵਾਹਨ

by Asli Punjabi
March 2, 2021
ਸੰਸਦ ਨੇ ਦੇਸ਼ ਲਈ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਹਰੀ ਝੰਡੀ
ਯੂ ਐਸ ਏ

ਸੰਸਦ ਨੇ ਦੇਸ਼ ਲਈ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਹਰੀ ਝੰਡੀ

by Asli Punjabi
March 1, 2021
ਅਮਰੀਕਾ ਸੈਨੇਟ ਨੇ ਜੈਨੀਫਰ ਗ੍ਰੈਨਹੋਮ ਦੀ ਕੀਤੀ ਐਨਰਜੀ ਸੈਕਟਰੀ ਵਜੋਂ ਪੁਸ਼ਟੀ
ਯੂ ਐਸ ਏ

ਅਮਰੀਕਾ ਸੈਨੇਟ ਨੇ ਜੈਨੀਫਰ ਗ੍ਰੈਨਹੋਮ ਦੀ ਕੀਤੀ ਐਨਰਜੀ ਸੈਕਟਰੀ ਵਜੋਂ ਪੁਸ਼ਟੀ

by Asli Punjabi
March 1, 2021
Next Post
ਅਪ-ਟੂ-ਡੇਟ ਨਜ਼ਰ ਆਉਣਾ ਹੈ ਤਾਂ ਦੁਪੱਟਾ ਲਓ ਸਟਾਈਲ ਨਾਲ

ਅਪ-ਟੂ-ਡੇਟ ਨਜ਼ਰ ਆਉਣਾ ਹੈ ਤਾਂ ਦੁਪੱਟਾ ਲਓ ਸਟਾਈਲ ਨਾਲ

Leave a Reply Cancel reply

Your email address will not be published. Required fields are marked *

Recommended

ਅਕਾਲੀ ਦਲ ਨੇ ਮਜਬੂਰੀ ‘ਚ ਭਾਜਪਾ ਨਾਲ ਗਠਜੋੜ ਤੋੜਿਆ : ਸੁਖਦੇਵ ਸਿੰਘ ਢੀਂਡਸਾ

ਅਕਾਲੀ ਦਲ ਨੇ ਮਜਬੂਰੀ ‘ਚ ਭਾਜਪਾ ਨਾਲ ਗਠਜੋੜ ਤੋੜਿਆ : ਸੁਖਦੇਵ ਸਿੰਘ ਢੀਂਡਸਾ

September 27, 2020
ਗਊਧਨ ਦੀ ਕਰੋਨਾ ਮਹਾਮਾਰੀ ਦੌਰਾਨ ਤੇ ਲੰਬੇ ਸਮੇਂ ਤੋਂ ਸੇਵਾ ਸੰਭਾਲ ਕਰਨ ਵਾਲੀਆਂ ਸੰਸਥਾਂਵਾ ਨੂੰ ਸਨਮਾਨਿਤ ਕੀਤਾ ਜਾਵੇਗਾ: ਸਚਿਨ ਸ਼ਰਮਾ

ਗਊਧਨ ਦੀ ਕਰੋਨਾ ਮਹਾਮਾਰੀ ਦੌਰਾਨ ਤੇ ਲੰਬੇ ਸਮੇਂ ਤੋਂ ਸੇਵਾ ਸੰਭਾਲ ਕਰਨ ਵਾਲੀਆਂ ਸੰਸਥਾਂਵਾ ਨੂੰ ਸਨਮਾਨਿਤ ਕੀਤਾ ਜਾਵੇਗਾ: ਸਚਿਨ ਸ਼ਰਮਾ

August 9, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸਿਹਤ ਮੰਤਰੀ ਹਰਸ਼ਵਰਧਨ ਨੇ ਲਗਵਾਈ ‘ਕੋਰੋਨਾ ਵੈਕਸੀਨ’
Health

ਸਿਹਤ ਮੰਤਰੀ ਹਰਸ਼ਵਰਧਨ ਨੇ ਲਗਵਾਈ ‘ਕੋਰੋਨਾ ਵੈਕਸੀਨ’

March 3, 2021
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਲਗਵਾਇਆ ਕੋਵਿਡ-19 ਦਾ ਟੀਕਾ
Sports

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਲਗਵਾਇਆ ਕੋਵਿਡ-19 ਦਾ ਟੀਕਾ

March 3, 2021
379 ਸਕੂਲਾਂ ਵਿੱਚ ਕੌਸ਼ਲ ਯੋਗਤਾ ਲੈਬਾਰਟਰੀਆਂ ਲਈ 23.65 ਕਰੋੜ ਰੁਪਏ ਦੀ ਗ੍ਰਾਂਟ ਜਾਰੀ
Punjab

379 ਸਕੂਲਾਂ ਵਿੱਚ ਕੌਸ਼ਲ ਯੋਗਤਾ ਲੈਬਾਰਟਰੀਆਂ ਲਈ 23.65 ਕਰੋੜ ਰੁਪਏ ਦੀ ਗ੍ਰਾਂਟ ਜਾਰੀ

March 3, 2021
ਸ਼੍ਰੋਮਣੀ ਕਮੇਟੀ ਹਾਕੀ, ਬਾਸਕਟਬਾਲ ਤੇ ਅਥਲੈਟਿਕਸ ਲਈ ਲੜਕੀਆਂ ਦੀ ਖੇਡ ਅਕੈਡਮੀ ਤਿਆਰ ਕਰੇਗੀ- ਬੀਬੀ ਜਗੀਰ ਕੌਰ
Punjab

ਸ਼੍ਰੋਮਣੀ ਕਮੇਟੀ ਹਾਕੀ, ਬਾਸਕਟਬਾਲ ਤੇ ਅਥਲੈਟਿਕਸ ਲਈ ਲੜਕੀਆਂ ਦੀ ਖੇਡ ਅਕੈਡਮੀ ਤਿਆਰ ਕਰੇਗੀ- ਬੀਬੀ ਜਗੀਰ ਕੌਰ

March 3, 2021
ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਵਿੱਤੀ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ-ਮੁੱਖ ਮੰਤਰੀ ਵੱਲੋਂ ਸਦਨ ਨੂੰ ਭਰੋਸਾ
Punjab

ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਵਿੱਤੀ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ-ਮੁੱਖ ਮੰਤਰੀ ਵੱਲੋਂ ਸਦਨ ਨੂੰ ਭਰੋਸਾ

March 3, 2021
ਬੀਬੀ ਜਗੀਰ ਕੌਰ ਨੇ ਸਾਲ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹੇ ਵਜੋਂ ਐਲਾਲਨ ਦੀ ਯੂਐਨਓ ਤੋਂ ਕੀਤੀ ਮੰਗ
Punjab

ਬੀਬੀ ਜਗੀਰ ਕੌਰ ਨੇ ਸਾਲ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹੇ ਵਜੋਂ ਐਲਾਲਨ ਦੀ ਯੂਐਨਓ ਤੋਂ ਕੀਤੀ ਮੰਗ

March 3, 2021
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

Newsletter

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In