updated 6:28 AM UTC, Jun 15, 2019
Headlines:

6 ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਯਮੁਨਾ ਨਦੀ ’ਤੇ ਪਰਿਯੋਜਨਾ ਦੇ ਨਿਰਮਾਣ ਲਈ ਸਮਝੌਤਾ ਸਹੀਬੱਧ

ਚੰਡੀਗੜ - ਕੇਂਦਰੀ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸਰੰਖਣ ਮੰਤਰੀ ਨਿਤਿਨ ਜੈਰਾਮ ਗਡਕਰੀ ਅਤੇ ਉਤਰ ਭਾਰਤ ਦੇ 6 ਸੂਬਿਆਂ ਦੇ ਮੁਖ ਮੰਤਰੀਆਂ ਨੇ ਅਜ ਨਵੀਂ ਦਿਲੀ ਵਿਚ ਉਪਰੀ ਯਮੁਨਾ ਬੇਸੀਨ ’ਤੇ ਯਮੁਨਾ ਨਦੀ ਦੀ ਸਹਾਇਕ ਗਿਰੀ ਨਦੀ ‘ਤੇ ਰੇਣੂਕਾਜੀ ਬਹੁਉਦੇਸ਼ੀ ਬੰਨਾਂ ਪਰਿਯੋਜਨਾ ਦੇ ਨਰਮਾਣ ਲਈ ਸਮਝੌਤਾ-ਪਤਰ ਸਹੀਬੰਧ ਕੀਤੇ। ਸਮਝੌਤਾ ਪਤਰ ‘ਤੇ ਜਿੰਨਾਂ ਸੂਬਿਆਂ ਦੇ ਮੁਖ ਮੰਤਰੀਆਂ ਨੇ ਦਸਖ਼ਤ ਕੀਤੇ ਉਨਾਂ ਵਿਚ ਹਰਿਆਣਾ ਦੇ ਮਨੋਹਰ ਲਾਲ, ਉਤਰਾਖੰਡ ਦੇ ਤਿਵੇਂਦਰਾ ਸਿੰਘ ਰਾਵਤ, ਹਿਮਾਚਲ ਦੇ ਜੈਰਾਮ ਠਾਕੁਰ, ਦਿਲੀ ਦੇ ਅਰਵਿੰਦਰ ਕੇਜਰੀਵਾਲ, ਉਤਰ ਪ੍ਰਦੇਸ਼ ਦੇ ਯੋਗੀ ਆਦਿਤਯਨਾਥ ਅਤੇ ਰਾਜਸਥਾਨ ਦੇ ਅਸ਼ੋਕ ਗਹਲੋਤ ਸ਼ਾਮਿਲ ਹਨ।

New York