ਲੁਧਿਆਣਾ, 6 ਸਤੰਬਰ 2020 – ਪੰਜਾਬ ਪੁਲਿਸ ਲੁਧਿਆਣਾ ਵਿਚ ‘ਕੋਰੋਨਾ ਕੇਅਰ ਕਿੱਟ’ ਨੂੰ ਘੱਟ ਕੀਮਤ ‘ਤੇ ਵੇਚ ਰਹੀ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦਾ ਕਹਿਣਾ ਹੈ, “ਹਰੇਕ ਕਿੱਟ ਵਿਚ 18 ਵਿਟਾਮਿਨ ਅਤੇ ਜ਼ਿੰਕ ਦੀਆਂ ਗੋਲੀਆਂ ਅਤੇ ਪਲਸ ਆਕਸੀਮੀਟਰ ਸ਼ਾਮਿਲ ਹੈ। ਐਸੀਮਪੋਟੋਮੈਟਿਕ ਮਰੀਜ਼ ਉਨ੍ਹਾਂ ਨੂੰ 1700 ਰੁਪਏ ਵਿਚ ਖਰੀਦ ਸਕਦੇ ਹਨ ਜੋ ਕਿ ਮਾਰਕੀਟ ਕੀਮਤ ਨਾਲੋਂ ਕਾਫੀ ਘੱਟ ਰੇਟ ‘ਤੇ ਉਪਲਬਧ ਹੈ।”