ਨਵੀਂ ਦਿੱਲੀ, 25 ਅਗਸਤ , 2020 : 2011 ਬੈਚ ਦੇ ਕਰਨਾਟਕਾ ਕਾਡਰ ਦੇ ਆਈ ਪੀ ਐਸ ਕੇ ਅੱਨਾਮਾਲਾਏ ਬੀ ਜੇ ਪੀ ‘ਚ ਸ਼ਾਮਲ ਹੋ ਗਏ ਹਨ . ਦਿੱਲੀ ਵਿਚ ਪਾਰਟੀ ਦੇ ਮੁੱਖ ਦਫ਼ਤਰ ‘ਚ ਪੀ ਮੁਰਲੀਧਰ ਰਾਓ ਅਤੇ ਮੁਰੂਗਨ ਦੀ ਹਾਜ਼ਰੀ ਵਿਚ ਉਹ ਬੇ ਜੇ ਪੀ ‘ਚ ਸ਼ਾਮਲ ਹੋਏ .
ਸਰਕਾਰੀ ਸੇਵਾ ਦੌਰਾਨ ਅੱਨਾਮਾਲਾਏ ਨੂੰ ‘ਸਿੰਘਮ’ ਵਜੋਂ ਜਾਣਿਆ ਜਾਂਦਾ ਸੀ . ਉਹ 2019 ‘ਚ ਪੁਲਿਸ ਦੀ ਨੌਕਰੀ ਛੱਡ ਗਏ ਸਨ .