• About
  • Contact
  • Hindi News
  • English News
Friday, June 5, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home National

ਕੀ ਗਰੀਬਾਂ ਦਾ ਦਰਦ ਸਮਝੇਗੀ ਸੂਟ-ਬੂਟ ਤੇ ਲੁੱਟ ਦੀ ਸਰਕਾਰ : ਰਾਹੁਲ ਗਾਂਧੀ

Asli Punjabi by Asli Punjabi
August 11, 2020
in National
0
ਕੀ ਗਰੀਬਾਂ ਦਾ ਦਰਦ ਸਮਝੇਗੀ ਸੂਟ-ਬੂਟ ਤੇ ਲੁੱਟ ਦੀ ਸਰਕਾਰ : ਰਾਹੁਲ ਗਾਂਧੀ
587
SHARES
3.3k
VIEWS
Share on FacebookShare on TwitterShare on Whatsapp

You might also like

Himachal Dress Code: ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਡਰੈੱਸ ਕੋਡ ਜਾਰੀ, ਪੜ੍ਹੋ ਸਰਕਾਰ ਦੇ ਤਾਜ਼ਾ ਹੁਕਮ

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

Delhi Blast ਮਾਮਲਾ : 2000 ਕਸ਼ਮੀਰੀ ਵਿਦਿਆਰਥੀਆਂ-ਕਿਰਾਏਦਾਰਾਂ ਤੋਂ ਹੋ ਰਹੀ ਪੁੱਛਗਿੱਛ!

ਨਵੀਂ ਦਿੱਲੀ, 11 ਅਗਸਤ -ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰਥਵਿਵਸਥਾ ਵਿੱਚ ਸੁਧਾਰ ਲਿਆਉਣ ਅਤੇ ਕੋਰੋਨਾ ਮਹਾਮਾਰੀ ਕਾਰਨ ਬੇਰੋਜ਼ਗਾਰ ਹੋ ਕੇ ਪਿੰਡਾਂ ਨੂੰ ਪਰਤ ਰਹੇ ਲੋਕਾਂ ਲਈ ਮਨਰੇਗਾ ਯੋਜਨਾ ਨੂੰ ਜਾਰੀ ਰੱਖਣਾ ਜ਼ਰੂਰੀ ਦੱਸਿਆ| ਰਾਹੁਲ ਨੇ ਕਿਹਾ ਕਿ ਇਸ ਯੋਜਨਾ ਦੇ ਜਾਰੀ ਰਹਿਣ ਨਾਲ ਬੇਰੋਜ਼ਗਾਰੀ ਦਾ ਦੁੱਖ ਝੱਲ ਰਹੇ ਲੋਕਾਂ ਨੂੰ ਰਾਹਤ ਮਿਲੇਗੀ| ਉਹਨਾਂ ਕਿਹਾ ਕਿ ਪੇਂਡੂ ਇਲਾਕਿਆਂ ਵਿਚ ਰੋਜ਼ਗਾਰ ਲਈ ਮਨਰੇਗਾ ਯੋਜਨਾ ਨੂੰ ਲਾਗੂ ਰੱਖਣ ਨਾਲ ਹੀ ਨਿਆਂ ਵਿਵਸਥਾ ਨੂੰ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਬੇਰੋਜ਼ਗਾਰਾਂ ਨੂੰ ਮਦਦ ਮਿਲ ਸਕੇ|
ਰਾਹੁਲ ਨੇ ਟਵਿੱਟਰ ਤੇ ਟਵੀਟ ਕੀਤਾ ਕਿ ਸ਼ਹਿਰ ਵਿੱਚ ਬੇਰੋਜ਼ਗਾਰੀ ਦੀ ਮਾਰ ਨਾਲ ਪੀੜਤਾਂ ਲਈ ਮਨਰੇਗਾ ਵਰਗੀ ਯੋਜਨਾ ਅਤੇ ਦੇਸ਼ ਭਰ ਦੇ ਗਰੀਬ ਵਰਗ ਲਈ ਨਿਆਂ ਲਾਗੂ ਕਰਨਾ ਜ਼ਰੂਰੀ ਹੈ| ਇਹ ਅਰਥਵਿਵਸਥਾ ਲਈ ਵੀ ਬਹੁਤ ਫਾਇਦੇਮੰਦ ਹੋਵੇਗਾ| ਕੀ ਸੂਟ-ਬੂਟ-ਲੁੱਟ ਦੀ ਸਰਕਾਰ ਗਰੀਬਾਂ ਦਾ ਦਰਦ ਸਮਝ ਸਕੇਗੀ| ਇਸ ਦੇ ਨਾਲ ਉਨ੍ਹਾਂ ਨੇ ਇਕ ਗਰਾਫ ਵੀ ਪੋਸਟ ਕੀਤਾ ਹੈ, ਜਿਸ ਮੁਤਾਬਕ ਮਨਰੇਗਾ ਦੇ ਜ਼ਰੀਏ ਰੋਜ਼ਗਾਰ ਦੀ ਮੰਗ ਕਰਨ ਵਿਚ ਬੇਮਿਸਾਲ ਵਾਧਾ ਹੋਇਆ ਹੈ|

Previous Post

ਕੈਨੇਡਾ: ਨਾਮਵਰ ਵਿਦਵਾਨ ਡਾ. ਹਰਿਭਜਨ ਸਿੰਘ ਦਾ ਸ਼ਤਾਬਦੀ ਸਮਾਗਮ 16 ਅਗਸਤ ਨੂੰ

Next Post

ਪਟਿਆਲਾ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵਾਈਸ ਚਾਂਸਲਰ ਦੇ ਦਫਤਰ ਸਾਹਮਣੇ ਲਾਇਆ ਧਰਨਾ

Asli Punjabi

Asli Punjabi

Related Posts

Himachal Dress Code: ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਡਰੈੱਸ ਕੋਡ ਜਾਰੀ, ਪੜ੍ਹੋ ਸਰਕਾਰ ਦੇ ਤਾਜ਼ਾ ਹੁਕਮ
National

Himachal Dress Code: ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਡਰੈੱਸ ਕੋਡ ਜਾਰੀ, ਪੜ੍ਹੋ ਸਰਕਾਰ ਦੇ ਤਾਜ਼ਾ ਹੁਕਮ

by Asli Punjabi
March 18, 2026
ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

by Asli Punjabi
March 9, 2026
Delhi Blast ਮਾਮਲਾ : 2000 ਕਸ਼ਮੀਰੀ ਵਿਦਿਆਰਥੀਆਂ-ਕਿਰਾਏਦਾਰਾਂ ਤੋਂ ਹੋ ਰਹੀ ਪੁੱਛਗਿੱਛ!
National

Delhi Blast ਮਾਮਲਾ : 2000 ਕਸ਼ਮੀਰੀ ਵਿਦਿਆਰਥੀਆਂ-ਕਿਰਾਏਦਾਰਾਂ ਤੋਂ ਹੋ ਰਹੀ ਪੁੱਛਗਿੱਛ!

by Asli Punjabi
November 17, 2025
CM ਰੇਖਾ ਗੁਪਤਾ ਦਾ ‘ਵੱਡਾ’ ਐਲਾਨ! ਦਿੱਲੀ ਦੇ 3 Metro Stations ਦੇ ‘ਬਦਲੇ’ ਜਾਣਗੇ ਨਾਂ, ‘ਨਵੀਂ ਲਿਸਟ’ ਜਾਰੀ…
National

CM ਰੇਖਾ ਗੁਪਤਾ ਦਾ ‘ਵੱਡਾ’ ਐਲਾਨ! ਦਿੱਲੀ ਦੇ 3 Metro Stations ਦੇ ‘ਬਦਲੇ’ ਜਾਣਗੇ ਨਾਂ, ‘ਨਵੀਂ ਲਿਸਟ’ ਜਾਰੀ…

by Asli Punjabi
November 17, 2025
Air India ਦੀ Flight ‘ਚ Landing ਤੋਂ ਠੀਕ ਪਹਿਲਾਂ ਮਚਿਆ ਹੜਕੰਪ! 158 ਯਾਤਰੀਆਂ ਦੇ ਰੁਕੇ ਸਾਹ, ਫਿਰ…
National

Air India ਦੀ Flight ‘ਚ Landing ਤੋਂ ਠੀਕ ਪਹਿਲਾਂ ਮਚਿਆ ਹੜਕੰਪ! 158 ਯਾਤਰੀਆਂ ਦੇ ਰੁਕੇ ਸਾਹ, ਫਿਰ…

by Asli Punjabi
October 7, 2025
Next Post
ਪਟਿਆਲਾ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵਾਈਸ ਚਾਂਸਲਰ ਦੇ ਦਫਤਰ ਸਾਹਮਣੇ ਲਾਇਆ ਧਰਨਾ

ਪਟਿਆਲਾ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵਾਈਸ ਚਾਂਸਲਰ ਦੇ ਦਫਤਰ ਸਾਹਮਣੇ ਲਾਇਆ ਧਰਨਾ

Recommended

ਤਾਲਾਬੰਦੀ ਦੌਰਾਨ ਓ. ਓ .ਏ.ਟੀ ਕਲੀਨਿਕਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ 2838 ਨਵੇਂ ਮਰੀਜ਼ ਰਜਿਸਟਰਡ ਹੋਏ

ਤਾਲਾਬੰਦੀ ਦੌਰਾਨ ਓ. ਓ .ਏ.ਟੀ ਕਲੀਨਿਕਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ 2838 ਨਵੇਂ ਮਰੀਜ਼ ਰਜਿਸਟਰਡ ਹੋਏ

July 7, 2020
ਰੇਲ ਮੰਤਰੀ ਵੱਲੋਂ ਕੋਲਕਾਤਾ ਅਗਨੀ ਕਾਂਡ ਦੀ ਜਾਂਚ ਦੇ ਹੁਕਮ

ਰੇਲ ਮੰਤਰੀ ਵੱਲੋਂ ਕੋਲਕਾਤਾ ਅਗਨੀ ਕਾਂਡ ਦੀ ਜਾਂਚ ਦੇ ਹੁਕਮ

March 10, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In