ਅਗਰਤਲਾ, 26 ਜੁਲਾਈ, 2020 : ਤ੍ਰਿਪੁਰਾ ਵਿਚ ਤਿੰਨ ਦਿਨ ਲਈ ਦੁਬਾਰਾ ਤੋਂ ਲਾਕ ਡਾਊਨ ਲਗਾਇਆ ਜਾ ਰਿਹਾ ਹੈ। ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ 27 ਜੁਲਾਈ ਨੂੰ ਸਵੇਰੇ 5.00 ਵਜੇ ਤੋਂ 30 ਜੁਲਾਈ ਨੂੰ ਸਵੇਰੇ 5.00 ਵਜੇ ਤੱਕ ਇਹ ਲਾਕ ਡਾਊਨ ਰਹੇਗਾ ਤੇ ਰਾਤ 26 ਜੁਲਾਈ ਤੋਂ ਰਾਤ 9.00 ਵਜੇ ਤੋਂ ਰਾਤ ਦਾ ਕਰਫਿਊ ਵੀ ਜਾਰੀ ਰਹੇਗਾ।