ਨਵੀਂ ਦਿੱਲੀ , 11 ਜੁਲਾਈ , 2020 : ਭਾਰਤ ਦੇ ਡਰੱਗ ਕੰਟਰੋਲਰ ਆਫ ਇੰਡੀਆ ਨੇ ਬੈਓਕੋਨ ਕੰਪਨੀ ਦੀ ਦਵਾਈ ਇੱਟੋਲੀਜ਼ੁਮਾਬ ਨੂੰ ਕੋਰੋਨਾ ਦੇ ਸ਼ਿਕਾਰ ਮਰੀਜ਼ਾਂ ਦੇ ਇਲਾਜ ਲਈ ਮਨਜ਼ੂਰ ਕੀਤਾ ਹੈ ਚਮੜੀ ਦੇ ਪੁਰਾਣੇ ਚੰਬਲ ਰੋਗ ਲਈ ਪਹਿਲਾਂ ਹੀ ਵਰਤੀ ਜਾ ਰਹੀ ਇਸ ਦਵਾਈ ਨੂੰ ਮਾਡਰੇਟ ਤੋ ਗੰਭੀਰ ਮਰੀਜ਼ਾਂ ਲਈ ਐਮਰਜੈਂਸੀ ਦੌਰਾਨ ਸੀਮਤ ਲਈ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ .