ਨਵੀਂ ਦਿੱਲੀ, 17 ਅਕਤੂਬਰ, 2024: ਭਾਰਤ ਦੇ ਚੀਫ ਜਸਟਿਸ, ਜਸਟਿਸ ਡੀ ਵਾਈ ਚੰਦਰਚੂਹੜ ਨੇ ਜਸਟਿਸ ਸੰਜੀਵ ਖੰਨਾ ਨੂੰ ਅਗਲਾ ਚੀਫ ਜਸਟਿਸ ਬਣਾਉਣ ਦੀ ਤਜਵੀਜ਼ ਭੇਜੀ ਹੈ। ਜਸਟਿਸ ਖੰਨਾ ਸਭ ਤੋਂ ਸੀਨੀਅਰ ਜੱਜ ਹਨ।

© 2020 Asli PunjabiDesign & Maintain byTej Info.