ਨਵੀਂ ਦਿੱਲੀ, 25 ਜਨਵਰੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਯੁੱਧਿਆ ਵਿਚ ਬਣੇ ਰਾਮ ਮੰਦਰ ਵਿਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿ੪ਠਾ ੯ ਮਾਣ ਦੀ ਗੱਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ੪zੀਰਾਮ ਦੇ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ। ਭਗਵਾਨ ਰਾਮ ਜਾਤੀ ਦੇ ਆਧਾਰ ਤੇ ਭੇਦਭਾਵ ਨਹੀਂ ਕਰਦੇ ਸਨ। ਉਨ੍ਹਾਂ ਨੇ ਮਾਤਾ ੪ਬਰੀ ਦੇ ਜੂਠੇ ਬੇਰ ਖਾਂਦੇ ਸਨ ਪਰ ਅੱਜ ਸਾਡਾ ਸਮਾਜ ਜਾਤੀ ਦੇ ਆਧਾਰ ਤੇ ਵੰਡਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਰਾਮ ਰਾਜ ਤੋਂ ਪ੍ਰੇਰਣਾ ਲੈ ਕੇ ਹੀ ਦਿੱਲੀ ਵਿਚ ਸਭ ਲਈ ਕੰਮ ਕੀਤਾ। ਕੇਜਰੀਵਾਲ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਛੱਤਰਸਾਲ ਸਟੇਡੀਅਮ ਵਿਚ ਆਯੋਜਿਤ ਗਣਤੰਤਰ ਦਿਵਸ ਸਮਾਰੋਹ ਵਿਚ ਇਹ ਗੱਲ ਆਖੀ। ਉਨ੍ਹਾਂ ਕਿਹਾ ਅਯੁੱਧਿਆ ਵਿਚ ੪zੀਰਾਮ ਲੱਲਾ ਦੀ ਪ੍ਰਾਣ ਪ੍ਰਤਿ੪ਠਾ ਪੂਰੇ ਭਾਰਤ ਅਤੇ ਦੁਨੀਆ ਲਈ ਖੁ੪ੀ ਅਤੇ ਮਾਣ ਦੀ ਗੱਲ ਹੈ। ਸਾ੯ ਸਾਰਿਆਂ ੯ ਰਾਮ ਲੱਲਾ ਦੇ ਸੰਦੇ੪ ੯ ਆਪਣੇ ਜੀਵਨ ਵਿਚ ਅਪਣਾਉਣ ਦੀ ਲੋੜ ਹੈ।
ਰਾਮ ਰਾਜ ਤੋਂ ਪ੍ਰੇਰਣਾ ਲੈਂਦੇ ਹੋਏ ਦਿੱਲੀ ਸਰਕਾਰ ਬ੭ੁਰਗਾਂ ੯ ਸਨਮਾਨ ਦਿੰਦੀ ਹੈ। ਸਾਰਿਆਂ ੯ 7 ਦਿਨ 24 ਘੰਟੇ ਬਿਜਲੀ ਸਪਲਾਈ ਕਰਦੀ ਹੈ ਅਤੇ ਮੁ੮ਤ ਪਾਣੀ ਦੀ ਸਪਲਾਈ ਕਰਦੀ ਹੈ। ਦਿੱਲੀ ਸਰਕਾਰ ਸਾਰਿਆਂ ਲਈ ਚੰਗੀ ਸਿੱਖਿਆ ਅਤੇ ਚੰਗੀ ਸਿਹਤ ਤੇ ਧਿਆਨ ਕੇਂਦਰਿਤ ਕਰਦਿਆਂ ਰਾਮ ਰਾਜ ਦੀ ਪ੍ਰੇਰਣਾ ਨਾਲ ਕੰਮ ਕਰ ਰਹੀ ਹੈ।