• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home National

ਰਾਜਸਥਾਨ ਵਿੱਚ ਔਰਤ ਨੂੰ ਨਿਰਵਸਤਰ ਕਰਕੇ ਘੁਮਾਉਣ ਦੇ ਮਾਮਲੇ ਵਿੱਚ ਪਤੀ ਸਮੇਤ 8 ਵਿਅਕਤੀ ਗ੍ਰਿਫਤਾਰ

Asli Punjabi by Asli Punjabi
September 2, 2023
in National
0
ਰਾਜਸਥਾਨ ਵਿੱਚ ਔਰਤ ਨੂੰ ਨਿਰਵਸਤਰ ਕਰਕੇ ਘੁਮਾਉਣ ਦੇ ਮਾਮਲੇ ਵਿੱਚ ਪਤੀ ਸਮੇਤ 8 ਵਿਅਕਤੀ ਗ੍ਰਿਫਤਾਰ
586
SHARES
3.3k
VIEWS
Share on FacebookShare on TwitterShare on Whatsapp

ਜੈਪੁਰ, 2 ਸਤੰਬਰ – ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਇਕ ਪਿੰਡ ਵਿੱਚ 21 ਸਾਲਾ ਇਕ ਆਦਿਵਾਸੀ ਔਰਤ ਨੂੰ ਨਗਨ ਕਰ ਕੇ ਘੁੰਮਾਏ ਜਾਣ ਦੇ ਮਾਮਲੇ ਵਿੱਚ ਉਸ ਦੇ ਪਤੀ ਸਮੇਤ 8 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਕੈਮਰੇ ਵਿੱਚ ਕੈਦ ਹੋਈ ਇਸ ਘਟਨਾ ਦੀ ਵੱਖ-ਵੱਖ ਰਾਜਨੀਤਕ ਨੇਤਾਵਾਂ ਨੇ ਆਲੋਚਨਾ ਕੀਤੀ ਹੈ। ਪੁਲੀਸ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਇਕ ਬਿਆਨ ਵਿੱਚ ਕਿਹਾ ਕਿ ਐਫ.ਆਈ.ਆਰ. ਵਿੱਚ ਛੇੜਛਾੜ, ਔਰਤ ਦੀ ਕੁੱਟਮਾਰ ਅਤੇ ਹੋਰ ਸੰਬੰਧਤ ਧਾਰਾਵਾਂ ਦੇ ਅਧੀਨ 10 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਮੁੱਖ ਦੋਸ਼ੀ ਸਮੇਤ 8 ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤਾ ਨੇ ਆਪਣੇ ਪਤੀ ਕਾਨਹਾ ਗੋਮਤੀ ਤੋਂ ਇਲਾਵਾ ਸੂਰਜ, ਬੇਨੀਆ, ਨੇਤੀਆ, ਨਾਥੂ ਅਤੇ ਮਹੇਂਦਰ ਖ਼ਿਲਾਫ਼ ਜ਼ਬਰਨ ਮੋਟਰਸਾਈਕਲ ਤੇ ਲਿਜਾਉਣ ਅਤੇ ਪਿੰਡ ਵਿੱਚ ਨਗਨ ਕਰ ਕੇ ਘੁੰਮਾਉਣ ਦਾ ਮਾਮਲਾ ਦਰਜ ਕਰਵਾਇਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਦੋਸ਼ੀ ਕਾਨਹਾ, ਨੇਤੀਆ, ਬੇਨੀਆ, ਪਿੰਟੂ ਅਤੇ ਇਕ ਨਾਬਾਲਗ ਤੋਂ ਇਲਾਵਾ ਅਪਰਾਧ ਦੇ ਚਸ਼ਮਦੀਦ ਪੁਨੀਆ, ਖੇਤੀਆ ਅਤੇ ਮੋਤੀਲਾਲ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਦੌੜਨ ਦੀ ਕੋਸ਼ਿਸ਼ ਵਿੱਚ ਕਾਨਹਾ, ਨੇਤੀਆ ਅਤੇ ਬੇਨੀਆ ਜ਼ਖ਼ਮੀ ਹੋ ਗਏ ਅਤੇ ਉਨਾਂ ਦਾ ਇਲਾਜ ਪ੍ਰਤਾਪਗੜ੍ਹ ਜ਼ਿਲ੍ਹਾ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਬਿਆਨ ਅਨੁਸਾਰ, ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਇਲਾਕੇ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਐਡੀਸ਼ਨਲ ਫ਼ੋਰਸ ਤਾਇਨਾਤ ਕੀਤੀ ਗਈ ਹੈ।

ਧਰਿਆਵਦ ਦੇ ਥਾਣਾ ਇੰਚਾਰਜ ਪੇਸ਼ਾਵਰ ਖਾਨ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਕਿਸੇ ਹੋਰ ਪੁਰਸ਼ ਨਾਲ ਰਿਸ਼ਤੇ ਵਿੱਚ ਸੀ। ਪੁਲੀਸ ਨੇ ਦੱਸਿਆ ਕਿ ਔਰਤ ਦੇ ਸਹੁਰੇ ਵਾਲੇ ਉਸ ਨੂੰ ਅਗਵਾ ਕਰ ਕੇ ਆਪਣੇ ਪਿੰਡ ਲੈ ਗਏ, ਜਿੱਥੇ ਵੀਰਵਾਰ ਨੂੰ ਇਹ ਘਟਨਾ ਵਾਪਰੀ। ਉਸ ਨੇ ਦੱਸਿਆ ਕਿ ਪੀੜਤਾ ਦੇ ਸਹੁਰੇ ਵਾਲੇ ਉਸ ਤੋਂ ਨਾਰਾਜ਼ ਸਨ, ਕਿਉਂਕਿ ਉਹ ਦੂਜੇ ਪੁਰਸ਼ ਨਾਲ ਰਹਿ ਰਹੀ ਸੀ। ਪੁਲੀਸ ਅਨੁਸਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ 6 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਪ੍ਰਤਾਪਗੜ੍ਹ ਦੇ ਪੁਲੀਸ ਸੁਪਰਡੈਂਟ ਅਮਿਤ ਕੁਮਾਰ ਪਿੰਡ ਵਿੱਚ ਡੇਰਾ ਪਾਏ ਹੋਏ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਿਰਦੇਸ਼ ਤੇ ਪੁਲੀਸ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਏ.ਡੀ.ਜੀ. ਦਿਨੇਸ਼ ਐਮ.ਐਨ. ਨੂੰ ਬੀਤੀ ਰਾਤ ਪ੍ਰਤਾਪਗੜ੍ਹ ਭੇਜਿਆ। ਗਹਿਲੋਤ ਨੇ ਘਟਨਾ ਦਾ ਨੋਟਿਸ ਲੈਂਦੇ ਹੋਏ ਸੋਸ਼ਲ ਮੀਡੀਆ ਮੰਚ ਐਕਸ ਤੇ ਪੋਸਟ ਕੀਤਾ ਕਿ ਇਕ ਸੱਭਿਅਕ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਲਈ ਕੋਈ ਜਗ੍ਹਾ ਨਹੀਂ ਹੈ। ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਫਾਸਟ ਟ੍ਰੈਕ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇਗਾ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਦੋਸ਼ ਲਗਾਇਆ ਕਿ ਇਕ ਗਰਭਵਤੀ ਔਰਤ ਨੂੰ ਨਗਨ ਕਰ ਕੇ ਲੋਕਾਂ ਦੇ ਸਾਹਮਣੇ ਘੁੰਮਾਉਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸੀ ਪਰ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਲੋਕਾਂ ਨੂੰ ਉਕਤ ਵੀਡੀਓ ਸਾਂਝਾ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਘਟਨਾ ਨੇ ਰਾਜਸਥਾਨ ਨੂੰ ਸ਼ਰਮਸਾਰ ਕੀਤਾ ਹੈ।

You might also like

Delhi Blast ਮਾਮਲਾ : 2000 ਕਸ਼ਮੀਰੀ ਵਿਦਿਆਰਥੀਆਂ-ਕਿਰਾਏਦਾਰਾਂ ਤੋਂ ਹੋ ਰਹੀ ਪੁੱਛਗਿੱਛ!

CM ਰੇਖਾ ਗੁਪਤਾ ਦਾ ‘ਵੱਡਾ’ ਐਲਾਨ! ਦਿੱਲੀ ਦੇ 3 Metro Stations ਦੇ ‘ਬਦਲੇ’ ਜਾਣਗੇ ਨਾਂ, ‘ਨਵੀਂ ਲਿਸਟ’ ਜਾਰੀ…

Air India ਦੀ Flight ‘ਚ Landing ਤੋਂ ਠੀਕ ਪਹਿਲਾਂ ਮਚਿਆ ਹੜਕੰਪ! 158 ਯਾਤਰੀਆਂ ਦੇ ਰੁਕੇ ਸਾਹ, ਫਿਰ…

Previous Post

ਸਫ਼ਲਤਾਪੂਰਵਕ ਲਾਂਚ ਹੋਇਆ ਆਦਿਤਿਆ ਐਲ 1 ਮਿਸ਼ਨ

Next Post

NASA: ਨਾਸਾ ਨੇ ਰੂਸ ਦੇ ਲੂਨਾ 25 ਦੀ ਕਰੈਸ਼ ਲੈਂਡਿੰਗ ਸਾਈਟ ਦੀਆਂ ਤਸਵੀਰਾਂ ਕੀਤੀਆਂ ਜਾਰੀ

Asli Punjabi

Asli Punjabi

Related Posts

Delhi Blast ਮਾਮਲਾ : 2000 ਕਸ਼ਮੀਰੀ ਵਿਦਿਆਰਥੀਆਂ-ਕਿਰਾਏਦਾਰਾਂ ਤੋਂ ਹੋ ਰਹੀ ਪੁੱਛਗਿੱਛ!
National

Delhi Blast ਮਾਮਲਾ : 2000 ਕਸ਼ਮੀਰੀ ਵਿਦਿਆਰਥੀਆਂ-ਕਿਰਾਏਦਾਰਾਂ ਤੋਂ ਹੋ ਰਹੀ ਪੁੱਛਗਿੱਛ!

by Asli Punjabi
November 17, 2025
CM ਰੇਖਾ ਗੁਪਤਾ ਦਾ ‘ਵੱਡਾ’ ਐਲਾਨ! ਦਿੱਲੀ ਦੇ 3 Metro Stations ਦੇ ‘ਬਦਲੇ’ ਜਾਣਗੇ ਨਾਂ, ‘ਨਵੀਂ ਲਿਸਟ’ ਜਾਰੀ…
National

CM ਰੇਖਾ ਗੁਪਤਾ ਦਾ ‘ਵੱਡਾ’ ਐਲਾਨ! ਦਿੱਲੀ ਦੇ 3 Metro Stations ਦੇ ‘ਬਦਲੇ’ ਜਾਣਗੇ ਨਾਂ, ‘ਨਵੀਂ ਲਿਸਟ’ ਜਾਰੀ…

by Asli Punjabi
November 17, 2025
Air India ਦੀ Flight ‘ਚ Landing ਤੋਂ ਠੀਕ ਪਹਿਲਾਂ ਮਚਿਆ ਹੜਕੰਪ! 158 ਯਾਤਰੀਆਂ ਦੇ ਰੁਕੇ ਸਾਹ, ਫਿਰ…
National

Air India ਦੀ Flight ‘ਚ Landing ਤੋਂ ਠੀਕ ਪਹਿਲਾਂ ਮਚਿਆ ਹੜਕੰਪ! 158 ਯਾਤਰੀਆਂ ਦੇ ਰੁਕੇ ਸਾਹ, ਫਿਰ…

by Asli Punjabi
October 7, 2025
Flights Update : ਭਾਰਤ ਅਤੇ ਚੀਨ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਹੋਣਗੀਆਂ ਸ਼ੁਰੂ,
National

Flights Update : ਭਾਰਤ ਅਤੇ ਚੀਨ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਹੋਣਗੀਆਂ ਸ਼ੁਰੂ,

by Asli Punjabi
October 3, 2025
ਉੱਤਰੀ ਭਾਰਤ ਵਿੱਚ ਵੱਡਾ ਸੰਕਟ ! 4 ਰਾਜਾਂ ਵਿੱਚ ਸਕੂਲ ਅਤੇ ਕਾਲਜ ਬੰਦ, ਜਾਣੋ ਕਦੋਂ ਤੱਕ?
National

ਉੱਤਰੀ ਭਾਰਤ ਵਿੱਚ ਵੱਡਾ ਸੰਕਟ ! 4 ਰਾਜਾਂ ਵਿੱਚ ਸਕੂਲ ਅਤੇ ਕਾਲਜ ਬੰਦ, ਜਾਣੋ ਕਦੋਂ ਤੱਕ?

by Asli Punjabi
September 4, 2025
Next Post
NASA: ਨਾਸਾ ਨੇ ਰੂਸ ਦੇ ਲੂਨਾ 25 ਦੀ ਕਰੈਸ਼ ਲੈਂਡਿੰਗ ਸਾਈਟ ਦੀਆਂ ਤਸਵੀਰਾਂ ਕੀਤੀਆਂ ਜਾਰੀ

NASA: ਨਾਸਾ ਨੇ ਰੂਸ ਦੇ ਲੂਨਾ 25 ਦੀ ਕਰੈਸ਼ ਲੈਂਡਿੰਗ ਸਾਈਟ ਦੀਆਂ ਤਸਵੀਰਾਂ ਕੀਤੀਆਂ ਜਾਰੀ

Recommended

ਕੈਨੇਡਾ: ਐਬਸਫੋਰਡ ਵਿਖੇ ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਦਾ ਲੋਕ ਅਰਪਣ

ਕੈਨੇਡਾ: ਐਬਸਫੋਰਡ ਵਿਖੇ ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਦਾ ਲੋਕ ਅਰਪਣ

October 5, 2023
ਕੇਰਲਾ ਦੀਆਂ ਰਾਜ ਸਭਾ ਚੋਣਾਂ ਮੁਲਤਵੀ ਕਰਨ ਦਾ ਫ਼ੈਸਲਾ ਗ਼ੈਰਸੰਵਿਧਾਨਕ: ਯੇਚੁਰੀ

ਕੇਰਲਾ ਦੀਆਂ ਰਾਜ ਸਭਾ ਚੋਣਾਂ ਮੁਲਤਵੀ ਕਰਨ ਦਾ ਫ਼ੈਸਲਾ ਗ਼ੈਰਸੰਵਿਧਾਨਕ: ਯੇਚੁਰੀ

March 29, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In