ਮਲੇਰਕੋਟਲਾ, 24, ਜਨਵਰੀ, 2022:ਭਾਰਤ ਵਿੱਚ ਕੋਰੋਨਾ ਸੰਕ੍ਰਮਣ ਦੀ ਤੀਜੀ ਲਹਿਰ ਦਾ ਕਹਿਰ ਜਾਰੀ ਹੈ। ਦੇਸ਼ ‘ਚ ਪਿਛਲੇ24 ਘੰਟਿਆਂ ‘ਚ 3 ਲੱਖ 6 ਹਜ਼ਾਰ 64 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਚੰਗੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ 2 ਲੱਖ 43 ਹਜ਼ਾਰ 495 ਲੋਕ ਠੀਕ ਹੋ ਗਏ ਹਨ ਪਰ ਅਜੇ ਵੀ 22 ਲੱਖ 49 ਹਜ਼ਾਰ 335 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਕੁੱਲ ਐਕਟਿਵ ਕੇਸ 5.69 ਫੀਸਦੀ ਹਨ।