ਚੰਡੀਗੜ੍ਹ, 27 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਵੀਂ ਕੈਬਨਿਟ ਦੀ ਪਲੇਠੀ ਮੀਟਿੰਗ ਜਾਰੀ ਹੈ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਮੰਤਰੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਾਡੇ ਤੋਂ ਵੱਡੀਆਂ ਆਸਾਂਹਨ ਤੇ ਇਸ ਲਈ ਹਰ ਪੰਜਾਬੀ ਦੀ ਖੁਸ਼ਹਾਲੀ ਤੇ ਤਰੱਕੀ ਲਈ ਅਪਣਾਇਆ ਜਾਣ ਵਾਲਾ ਵਾਲਾ ਰਾਹ ਤੈਅ ਕਰਨਾ ਪਵੇਗਾ। ਮੰਤਰੀਆਂ ਦੇ ਨਾਲ ਉਹਨਾਂ ਅਫਸਰਾਂ ਦਾ ਵੀ ਸਵਾਗਤ ਕੀਤਾ।