ਚੰਡੀਗੜ੍ਹ, 29 ਸਤੰਬਰ, 2021: ਕਾਂਗਰਸ ਵਿਚਲੀ ਅੰਦਰੂਨੀ ਜੰਗ ਨੂੰ ਲੈ ਕੇ ਅਕਾਲੀ ਦਲ ਨੇ ਵੱਡਾ ਵਿਅੰਗ ਕੱਸਿਆ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਇਕ ਟਵੀਟ ਕਰ ਕੇ ਕਿਹਾ ਹੈ ਕਿ ਹੁਣ ਤੱਕ ਦੀਆਂ ਖਬਰਾਂ ਮੁਤਾਬਕ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਹੀ ਹਨ ਤੇ 10 ਵੇ ਦੀਤਾਜਾ ਸਥਿਤੀ ਮੌਕੇ ’ਤੇ ਦੱਸੀ ਜਾਵੇਗੀ। ਅਸਲ ਵਿਚ ਡਾ. ਚੀਮਾ ਨੇ ਅਕਾਲੀ ਵਰਕਰਾਂ ਨੂੰ ਬੇਨਤੀਕੀਤੀ ਸੀ ਕਿ ਅੰਜ ਦੇ ਟਰੈਕਟਰ ਮਾਰਚ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਇਆ ਜਾਵੇ। ਉਥੋਂ ਮੁੱਖ ਮੰਤਰੀ ਲਿਵਾਸ ਵੱਲ ਕੂਚ ਕੀਤਾ ਜਾਵੇਗਾ।