ਚੰਡੀਗੜ੍ਹ, 10 ਜਨਵਰੀ 2022-ਸੁਪਰੀਮ ਕੋਰਟ ਦੇ 12 ਵਕੀਲਾਂ ਨੂੰ ਇੰਗਲੈਂਡ ਤੋਂ ਖਾਲਿਸਤਾਨ ਜੱਥੇਬੰਦੀ ਵਲੋਂ ਔਟੋਮੇਟਿਡ ਕਾਲ ਰਾਹੀਂ ਧਮਕੀ ਆਈ ਹੈ ਕਿ ਸਿੱਖਾਂ ਦੇ ਖਿਲਾਫ ਮਾਮਲਿਆਂ ਵਿਚ ਕੇਂਦਰ ਸਰਕਾਰ ਦਾ ਸਹਿਯੋਗ ਨਾ ਕਰਨ। ਨਿਊਜ਼ 18 ਦੇ ਹਵਾਲੇ ਅਨੁਸਾਰ ਸੁਪਰੀਮ ਕੋਰਟ ਦੇ 12 ਵਕੀਲਾਂ ਨੂੰ ਇਹ ਧਮਕੀ ਦਿੱਤੀ ਗਈ ਹੈ।