ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਵਾਲੇ ਠੋਸ ਪ੍ਰਸਤਾਵ ਭੇਜਣ ਤੋਂ ਭੱਜੀ ਕੇਂਦਰ ਸਰਕਾਰ, ਪੁਰਾਣੀ ਚਿੱਠੀ ਨੂੰ ਨਵਾਂ ਰੂਪ ਦਿੱਤਾ -ਕਿਸਾਨ ਅੰਦੋਲਨ ਤੇਜੀ ਫੜ ਰਿਹਾ ਦੇਸ਼ ਭਰ ਵਿੱਚ
ਸਿੰਘੁ ਬਾਰਡਰ - ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਕਿਹਾ ਕਿ...



















