• About
  • Contact
  • Hindi News
  • English News
Saturday, June 6, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਨਾਂਅ ਹੋ ਸਕਦਾ ਹੈ ‘ਨੋਬਲ ਪੀਸ ਪ੍ਰਾਈਜ਼’

Asli Punjabi by Asli Punjabi
October 8, 2020
in World
0
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਨਾਂਅ ਹੋ ਸਕਦਾ ਹੈ ‘ਨੋਬਲ ਪੀਸ ਪ੍ਰਾਈਜ਼’
587
SHARES
3.3k
VIEWS
Share on FacebookShare on TwitterShare on Whatsapp

You might also like

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

ਆਕਲੈਂਡ, 8 ਅਕਤੂਬਰ 2020 – ਵਿਸ਼ਵ ਪੁਰਸਕਾਰਾਂ ਦੀ ਮਾਊਂਟ ਐਵਰੈਸਟ ਸਰ ਕਰਨੀ ਹੋਵੇ ਤਾਂ ‘ਨੋਬਲ ਪੁਰਸਕਾਰ’ ਤੁਹਾਡੀ ਪਹੁੰਚ ਹੋ ਸਕਦੇ ਹਨ। ਨਿਊਜ਼ੀਲੈਂਡ ਵਿਸ਼ਵ ਦੇ ਵੱਡੇ ਤੋਂ ਛੋਟੇ ਮੁਲਕਾਂ ਦੀ ਕਤਾਰ ਵਿਚ 75ਵੇਂ ਸਥਾਨ ਉਤੇ ਆਉਂਦਾ ਹੈ ਅਤੇ ਸਮੁੰਦਰ ਵਿਚਕਾਰ ਵਸੇ ਇਸ ਮੁਲਕ ਦਾ ਬਾਸ਼ਿੰਦਾ ਸਰ ਏਡਮੰਡ ਹਿਲੇਰੀ 29 ਮਈ 1953 ਨੂੰ 29029 ਫੁੱਟ ਉੱਚੀ ਮਾਊਂਟ ਐਵਰੇਸਟ ਪਹਾੜੀ ਚੜ੍ਹ ਵਿਸ਼ਵ ਦਾ ਪਹਿਲਾ ਪਰਬਤਹੋਰੀ ਬਣ ਗਿਆ ਸੀ। ਅੱਜ ਇਸ ਦੇਸ਼ ਦੀ ਪ੍ਰਧਾਨ ਮੰਤਰੀ ਮਾਣਯੋਗ ਪ੍ਰਧਾਨ ਮੰਤਰੀ ਪੂਰੇ ਵਿਸ਼ਵ ਦਾ ਧਿਆਨ ਇਕ ਵਾਰ ਆਪਣੇ ਵੱਲ ਖਿੱਚ ਰਹੀ ਹੈ। ਕ੍ਰਾਈਸਟਚਰਚ ਵਿਖੇ 15 ਮਾਰਚ 2019 ਨੂੰ ਹੋਏ ਅੱਤਵਾਦੀ ਹਮਲੇ ਅਤੇ ਨਰਸੰਹਾਰ ਸਮੇਂ 51 ਜਾਨਾਂ ਗਵਾਉਣ ਵਾਲੇ ਮੁਸਲਮਾਨ ਭਾਈਚਾਰੇ ਨੂੰ ਜਿੱਥੇ ਇਸ ਪ੍ਰਧਾਨ ਮੰਤਰੀ ਨੇ ਆਪਣਾ ਸਮਝ ਗਲ ਨਾਲ ਲਾਇਆ ਸੀ ਉਥੇ ਹੁਣ ਕੋਵਿਡ-19 (ਕਰੋਨਾ ਵਾਇਰਸ) ਜੋ ਇਸ ਸਾਲ ਮਾਰਚ ਮਹੀਨੇ ਤੋਂ ਮੱਲੋ-ਮੱਲੀ ਗਲ ਪੈਣ ਲਈ ਕਾਹਲਾ ਪਿਆ ਸੀ, ਨੂੰ ਗਲੋਂ ਲਾਹੁਣ ਵਿਚ ਵੀ ਵੱਡਾ ਮਾਅਰਕਾ ਮਾਰਿਆ ਹੈ।
ਇਸ ਵੇਲੇ ਵਿਸ਼ਵ ਪੱਧਰ ਦੇ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਚੱਲ ਰਹੀ ਹੈ। ਸਾਇੰਸਦਾਨਾਂ ਸਮੇਤ ਕੁਝ ਘੋਸ਼ਨਾਵਾਂ ਹੋ ਚੁੱਕੀਆਂ ਹਨ ਅਤੇ ਬਾਕੀ ਹੋ ਰਹੀਆਂ ਹਨ। ਕੱਲ੍ਹ ਨਾਰਵੇ ਵਿਖੇ ‘ਨੋਬਲ ਪੀਸ ਪ੍ਰਾਈਜ’ ਦੂਜੇ ਸ਼ਬਦਾਂ ਵਿਚ ‘ਵਿਸ਼ਵ ਸ਼ਾਂਤੀ ਪੁਰਸਕਾਰ’ ਦਾ ਐਲਾਨ ਰਾਤ 10 ਵਜੇ (ਨਿਊਜ਼ੀਲੈਂਡ ਸਮਾਂ) ਹੋਣਾ ਹੈ। ਪਿਛਲੇ ਸਾਲ ਦੇ ਨੋਬਲ ਇਨਾਮ ਜੇਤੂ (ਇਥੋਪੀਅਨ ਪ੍ਰਧਾਨ ਮੰਤਰੀ ਅਬੀਏ ਅਹਿਮਦ) ਇਸ ਪੁਰਸਕਾਰ ਨੂੰ ਪੇਸ਼ ਕਰਨਗੇ।
ਇਹ ਪੁਰਸਕਾਰ ਪ੍ਰਾਪਤ ਕਰਨ ਦੇ ਵਿਚ ਉਪਰਲੀਆਂ ਤਿੰਨ ਸਖਸ਼ੀਅਤਾਂ ਦੇ ਵਿਚ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡ ਆਰਡਨ ਦਾ ਨਾਂਅ ਵੀ ਸ਼ਾਮਿਲ ਹੈ। ਜੇਕਰ ਇਹ ਐਵਾਰਡ ਜਿੱਤ ਜਾਂਦੀ ਹੈ ਤਾਂ ਨਿਊਜ਼ੀਲੈਂਡ ਦੇਸ਼ ਇਸ ਪੁਰਸਕਾਰ ਦੇ ਨਾਲ ਆਪਣੇ ਲਈ ਸਨਮਾਨ, ਮਾਣ, ਮਾਨਤਾ, ਪੁੱਛ, ਕਦਰ, ਸਤਿਕਾਰ, ਆਦਰ, ਖਾਤਰ, ਇੱਜ਼ਤ, ਪ੍ਰਤਿਸ਼ਠਾ, ਅਦਬ, ਦੀਦ ਅਤੇ ਖ਼ਾਤਰ ਆਦਿ ਮਾਅਨੇ ਰੱਖਦਾ ਸਾਰਾ ਕੁਝ ਲੈ ਆਵੇਗਾ। ਪ੍ਰਧਾਨ ਮੰਤਰੀ ਨੂੰ ਇਕ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਡਿਪਲੋਮਾ ਸਰਟੀਫਿਕੇਟ ਦਿੱਤਾ ਜਾਵੇਗਾ, ਇਕ ਗੋਲਡ ਮੈਡਲ (24 ਕੈਰੇਟ) ਦਾ ਦਿੱਤਾ ਜਾਵੇਗਾ। ਇਸ ਦੇ ਇਕ ਪਾਸੇ ਪ੍ਰਸਿੱਧ ਵਿਗਿਆਨੀ (ਅਲਫੈਡ ਨੋਬਲ-ਸਵੀਡਿਨ ਵਿਗਿਆਨੀ ਜਿਸਨੇ 355 ਖੋਜਾਂ ਕੀਤੀਆਂ) ਦਾ ਸੁਨਹਿਰੀ ਚਿੱਤਰ ਉਕਰਿਆ ਹੋਵੇਗਾ। ਇਸ ਗੋਲਡ ਮੈਡਲ ਦਾ ਭਾਰ 175 ਗ੍ਰਾਮ ਹੋਵੇਗਾ। ਨੋਬਲ ਸ਼ਾਂਤੀ ਪੁਰਸਕਾਰਾਂ ਲਈ ਸਵੀਡਨ ਦੀ ਗ੍ਰੇਟੀ ਥਨਬਰਗ ਅਤੇ ਸਾਉਦੀ ਅਰਬ ਦੀ ਲੂਆਜੈਨ ਅਲ ਹਾਥਲਾਉਲ ਵੀ ਕਤਾਰ ਦੇ ਵਿਚ ਹੈ। ਇਨ੍ਹਾਂ ਨੇ ਵੀ ਥੋੜ੍ਹੀ ਉਮਰ ਦੇ ਵਿਚ ਬਹੁਤ ਸਾਰੇ ਕਾਰਜ ਕੀਤੇ ਹੋਏ ਹਨ।
ਨੋਬਲ ਪੁਰਸਕਾਰਾਂ ਦੀ ਕਾਬਲੀਅਤ ਰੱਖਣ ਵਿਚ ਨਿਊਜ਼ੀਲੈਂਡ ਜਨਮੇ ਸਾਇੰਸਦਾਨ ਪਹਿਲਾਂ ਵੀ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ ਜਿਵੇਂ ਅਲਾਨ ਗ੍ਰਾਹਰਮ ਮੈਕਡਿਆਰਮਿਡ, ਅਰਨਸਟ ਰੁਦਰਫੋਰਡ ਅਤੇ ਮਾਉਰੀਸ ਵਿਲਕਿਨਸ। ਨਿਊਜ਼ੀਲੈਂਡ ਵਾਸੀਆਂ ਨੂੰ ਆਸ ਹੈ ਕਿ ਇਸ ਵਾਰ ‘ਨੋਬਲ ਪੀਸ ਪੁਰਸਕਾਰ’ ਜ਼ਰੂਰ ਨਿਊਜ਼ੀਲੈਂਡ ਦੇ ਹਿੱਸੇ ਆਵੇਗਾ।

Previous Post

ਅਮਰੀਕਾ ਵਿੱਚ 14ਵੀਂ ਮੰਜ਼ਲ ਤੋਂ ਪੌੜੀਆਂ ਟੁੱਟ ਕੇ ਡਿੱਗਣ ਕਾਰਨ 3 ਵਿਅਕਤੀਆਂ ਦੀ ਮੌਤ

Next Post

ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਅੰਤ੍ਰਿੰਗ ਮੈਂਬਰਾਂ ਨੇ ਦੂਜੇ ਦਿਨ ਵੀ ਕੀਤੀ ਝਾੜੂ ਲਗਾਉਣ ਦੀ ਸੇਵਾ

Asli Punjabi

Asli Punjabi

Related Posts

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

by Asli Punjabi
March 18, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!
Punjab

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

by Asli Punjabi
November 26, 2025
ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!
World

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

by Asli Punjabi
November 17, 2025
ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’
Top Stories

ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’

by Asli Punjabi
November 17, 2025
Next Post
ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਅੰਤ੍ਰਿੰਗ ਮੈਂਬਰਾਂ ਨੇ ਦੂਜੇ ਦਿਨ ਵੀ ਕੀਤੀ ਝਾੜੂ ਲਗਾਉਣ ਦੀ ਸੇਵਾ

ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਅੰਤ੍ਰਿੰਗ ਮੈਂਬਰਾਂ ਨੇ ਦੂਜੇ ਦਿਨ ਵੀ ਕੀਤੀ ਝਾੜੂ ਲਗਾਉਣ ਦੀ ਸੇਵਾ

Recommended

ਇਨਕਲਾਬੀ ਕੇਂਦਰ ਨੇ ਵੀ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਸੰਘਰਸ਼ ਮਘਾਇਆ

ਇਨਕਲਾਬੀ ਕੇਂਦਰ ਨੇ ਵੀ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਸੰਘਰਸ਼ ਮਘਾਇਆ

September 30, 2020
ਭਾਰਤ ਦਸੰਬਰ ਵਿੱਚ ਆਸਟ੍ਰੇਲੀਆ ਖਿਲਾਫ ਖੇਡੇਗਾ ਟੈਸਟ ਸੀਰੀਜ, ਐਡੀਲੇਡ ਵਿੱਚ ਹੋਵੇਗਾ ਡੇ ਨਾਈਟ ਟੈਸਟ

ਭਾਰਤ ਦਸੰਬਰ ਵਿੱਚ ਆਸਟ੍ਰੇਲੀਆ ਖਿਲਾਫ ਖੇਡੇਗਾ ਟੈਸਟ ਸੀਰੀਜ, ਐਡੀਲੇਡ ਵਿੱਚ ਹੋਵੇਗਾ ਡੇ ਨਾਈਟ ਟੈਸਟ

May 28, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In