ਹਾਥਰਸ, 4 ਅਕਤੂਬਰ, 2020 : ਯੂ ਪੀ ਪੁਲਿਸ ਨੇ ਹਾਥਰਸ ‘ਚ ਸਮੂਹਿਕ ਜਬਰ ਜਨਾਹ ਦੀ ਪੀੜਤ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਆਏ ਰਾਸ਼ਟਰੀ ਲੋਕ ਦਲ ਦੇ ਆਗੂ ਜਯੰਤ ਚੌਧਰੀ ਤੇ ਮੀਡੀਆ ਕਰਮੀਆਂ ਦੀ ਬੁਰੀ ਤਰ ਕੁੱਟਮਾਰ ਕੀਤੀ। ਇਹ ਕੁੱਟਮਾਰ ਲਾਠੀਚਾਰਜ ਵੇਲੇ ਕੀਤੀ ਗਈ।

© 2020 Asli PunjabiDesign & Maintain byTej Info.