ਚੰਡੀਗੜ੍ਹ , 30 ਅਗਸਤ , 2020 : ਹਰਿਆਣਾ ਸਰਕਾਰ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਲਾਕ ਡਾਊਨ ਕਰਨ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ . ਇਹ ਜਾਣਕਾਰੀ ਹਰਿਆਣੇ ਦੇ ਹੋਮ ਅਤੇ ਹੈਲਥ ਮਨਿਸਟਰ ਅਨਿਲ ਵਿੱਜ ਨੇ
ਇੱਕ ਤਵੀਤ ਰਾਹੀਂ ਦਿੱਤੀ . ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਿਆਂ ਹਦਾਇਤਾਂ ਮੁਤਾਬਿਕ ਇਹ ਨਿਰਨਾ ਕੀਤਾ ਗਿਆ ਹੈ .