• About
  • Contact
  • Hindi News
  • English News
Sunday, March 8, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World ਯੂ ਐਸ ਏ

ਅਮਰੀਕਾ ਵਿੱਚ ਕੋਰੋਨਾ ਪੀੜਤ ਜਰਮਨ ਸ਼ੈਫਰਡ ਕੁੱਤੇ ਦੀ ਮੌਤ

Asli Punjabi by Asli Punjabi
July 31, 2020
in ਯੂ ਐਸ ਏ
0
ਅਮਰੀਕਾ ਵਿੱਚ ਕੋਰੋਨਾ ਪੀੜਤ ਜਰਮਨ ਸ਼ੈਫਰਡ ਕੁੱਤੇ ਦੀ ਮੌਤ
587
SHARES
3.3k
VIEWS
Share on FacebookShare on TwitterShare on Whatsapp

You might also like

UN ‘ਚ ਭਾਰਤ ਦਾ ਪਾਕਿਸਤਾਨ ‘ਤੇ ਕਰਾਰਾ ਹਮਲਾ, ‘1971 ‘ਚ 4 ਲੱਖ ਔਰਤਾਂ ਨਾਲ ਜਬਰ-ਜਨਾਹ ਕਰਾਉਣ ਵਾਲਾ ਦੇਸ਼ ਸਾਨੂੰ ਗਿਆਨ ਨਾ ਦੇਵੇ’

Helicopter ਹੋਇਆ ਕ੍ਰੈਸ਼! ਅਸਮਾਨ ਤੋਂ ‘ਅੱਗ ਦਾ ਗੋਲਾ’ ਬਣ ਕੇ ਹਾਈਵੇ ‘ਤੇ ਡਿੱਗਿਆ

ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!

ਨਿਊਯਾਰਕ, 31 ਜੁਲਾਈ- ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਜਰਮਨ ਸ਼ੈਫਰਡ ਕੁੱਤੇ ਦੀ ਮੌਤ ਹੋ ਗਈ ਹੈ| ਕਿਸੇ ਕੁੱਤੇ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਇਹ ਪਹਿਲਾ ਪੁਸ਼ਟ ਮਾਮਲਾ ਸੀ| ਸਟੇਟਨ ਆਈਲੈਂਡ ਦੇ ਰਾਬਰਟ ਅਤੇ ਐਲਿਸਨ ਮਾਹਨੀ ਨੇ ਰਾਸ਼ਟਰੀ ਜਿਓਗ੍ਰਾਫਕ ਨੂੰ ਦੱਸਿਆ ਕਿ ਉਨ੍ਹਾਂ ਦੇ 7 ਸਾਲ ਦੇ ਕੁੱਤੇ ‘ਬਡੀ’ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋਣ ਲੱਗੀ ਸੀ ਅਤੇ ਉਹ ਕਈ ਹਫਤੇ ਤੱਕ ਵਾਇਰਸ ਦੀ ਲਪੇਟ ਵਿੱਚ ਰਿਹਾ|
ਜਾਨਵਰਾਂ ਦੇ ਡਾਕਟਰ ਨੇ ਕੁੱਤੇ ਦੀ ਜਾਂਚ ਕੀਤੀ,ਜਿਸ ਵਿਚ ਉਸ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ| ਅਮਰੀਕਾ ਦੇ ਖੇਤੀ ਵਿਭਾਗ ਨੇ ਜੂਨ ਵਿੱਚ ਜਾਣਕਾਰੀ ਦਿੱਤੀ ਸੀ ਕਿ ਨਿਊਯਾਰਕ ਵਿੱਚ ਇਕ ਜਰਮਨ ਸ਼ੈਫਰਡ ਕੁੱਤਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਜੋ ਪਹਿਲਾ ਮਾਮਲਾ ਹੈ| ਬਡੀ ਦੀ ਹਾਲਤ ਹੋਰ ਖਰਾਬ ਹੋਣ ਨਾਲ ਉਸ ਨੂੰ ਦਰਦ ਰਹਿਤ ਮੌਤ ਦੇ ਦਿੱਤੀ ਗਈ| ਬਡੀ ਦੀ ਖੂਨ ਦੀ ਜਾਂਚ ਵਿੱਚ ਪ੍ਰਤੀਰੋਧੀ ਪ੍ਰਣਾਲੀ ਦੇ ਕੈਂਸਰ ਦਾ ਵੀ ਪਤਾ ਲੱਗਾ ਹੈ| ਖੇਤੀ ਵਿਭਾਗ ਨੇ ਅਮਰੀਕਾ ਵਿਚ ਕਈ ਜਾਨਵਰਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਹੈ| ਹੁਣ ਤੱਕ 12 ਕੁੱਤੇ, 10 ਬਿੱਲੀਆਂ, ਇਕ ਬਾਘ ਅਤੇ ਇਕ ਸ਼ੇਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ| ਵਿਭਾਗ ਨੇ ਕਿਹਾ ਕਿ ਪਸ਼ੂਆਂ ਤੋਂ ਕੋਰੋਨਾ ਵਾਇਰਸ ਫੈਲਣ ਦੇ ਸਬੂਤ ਨਹੀਂ ਮਿਲੇ ਪਰ ਅਜਿਹਾ ਲੱਗਦਾ ਹੈ ਕਿ ਕੁਝ ਸਥਿਤੀਆਂ ਵਿੱਚ ਲੋਕਾਂ ਤੋਂ ਇਹ ਵਾਇਰਸ ਜਾਨਵਰਾਂ ਵਿੱਚ ਫੈਲ ਸਕਦਾ ਹੈ|

Previous Post

100 ਤੋਂ ਵੱਧ ਕਤਲ ਕਰਨ ਵਾਲਾ ਸੀਰੀਅਲ ਕਿਲਰ ਗ੍ਰਿਫਤਾਰ

Next Post

ਗੁਰਪ੍ਰੀਤ ਸਿੰਘ ਖਹਿਰਾ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

Asli Punjabi

Asli Punjabi

Related Posts

UN ‘ਚ ਭਾਰਤ ਦਾ ਪਾਕਿਸਤਾਨ ‘ਤੇ ਕਰਾਰਾ ਹਮਲਾ, ‘1971 ‘ਚ 4 ਲੱਖ ਔਰਤਾਂ ਨਾਲ ਜਬਰ-ਜਨਾਹ ਕਰਾਉਣ ਵਾਲਾ ਦੇਸ਼ ਸਾਨੂੰ ਗਿਆਨ ਨਾ ਦੇਵੇ’
World

UN ‘ਚ ਭਾਰਤ ਦਾ ਪਾਕਿਸਤਾਨ ‘ਤੇ ਕਰਾਰਾ ਹਮਲਾ, ‘1971 ‘ਚ 4 ਲੱਖ ਔਰਤਾਂ ਨਾਲ ਜਬਰ-ਜਨਾਹ ਕਰਾਉਣ ਵਾਲਾ ਦੇਸ਼ ਸਾਨੂੰ ਗਿਆਨ ਨਾ ਦੇਵੇ’

by Asli Punjabi
October 7, 2025
Helicopter ਹੋਇਆ ਕ੍ਰੈਸ਼! ਅਸਮਾਨ ਤੋਂ ‘ਅੱਗ ਦਾ ਗੋਲਾ’ ਬਣ ਕੇ ਹਾਈਵੇ ‘ਤੇ ਡਿੱਗਿਆ
World

Helicopter ਹੋਇਆ ਕ੍ਰੈਸ਼! ਅਸਮਾਨ ਤੋਂ ‘ਅੱਗ ਦਾ ਗੋਲਾ’ ਬਣ ਕੇ ਹਾਈਵੇ ‘ਤੇ ਡਿੱਗਿਆ

by Asli Punjabi
October 7, 2025
ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!
World

ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!

by Asli Punjabi
May 20, 2025
ਅਮਰੀਕਾ: ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ‘ਚ ਮੌਤ
Top Stories

ਅਮਰੀਕਾ: ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ‘ਚ ਮੌਤ

by Asli Punjabi
May 16, 2025
ਕਰਦਰਜ਼ ਦੇ ਵਿਸਾਖੀ ਮੇਲੇ ‘ਤੇ ਧਾਰਮਿਕ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਏ
World

ਕਰਦਰਜ਼ ਦੇ ਵਿਸਾਖੀ ਮੇਲੇ ‘ਤੇ ਧਾਰਮਿਕ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਏ

by Asli Punjabi
April 22, 2025
Next Post
ਗੁਰਪ੍ਰੀਤ ਸਿੰਘ ਖਹਿਰਾ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਗੁਰਪ੍ਰੀਤ ਸਿੰਘ ਖਹਿਰਾ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

Recommended

ਕੈਨੇਡਾ ’ਚ ਫੈਲ ਰਿਹਾ ਕੋਰੋਨਾ ਕਿੰਨੇ ਲੋਕ ਹੁਣ ਤੱਕ ਹੋ ਚੁੱਕੇ ਨੇ ਪੀੜਤ

ਕੈਨੇਡਾ ’ਚ ਫੈਲ ਰਿਹਾ ਕੋਰੋਨਾ ਕਿੰਨੇ ਲੋਕ ਹੁਣ ਤੱਕ ਹੋ ਚੁੱਕੇ ਨੇ ਪੀੜਤ

November 13, 2020
ਆਮ ਆਦਮ ਪਾਰਟੀ ਦਾ ਸਕੂਲਾਂ ਵਾਲਾ ਫੋਕਾ ਮਾਡਲ ਹੋਇਆ ਬੇਨਕਾਬ, ਸਿਸੋਦੀਆ ਦੇ ਬਿਆਨਾਂ ’ਚੋਂ ਝਲਕ ਰਹੀ ਹੈ ਪਿਛੜ ਜਾਣ ਦੀ ਨਮੋਸ਼ੀ: ਵਿਜੈ ਇੰਦਰ ਸਿੰਗਲਾ

ਆਮ ਆਦਮ ਪਾਰਟੀ ਦਾ ਸਕੂਲਾਂ ਵਾਲਾ ਫੋਕਾ ਮਾਡਲ ਹੋਇਆ ਬੇਨਕਾਬ, ਸਿਸੋਦੀਆ ਦੇ ਬਿਆਨਾਂ ’ਚੋਂ ਝਲਕ ਰਹੀ ਹੈ ਪਿਛੜ ਜਾਣ ਦੀ ਨਮੋਸ਼ੀ: ਵਿਜੈ ਇੰਦਰ ਸਿੰਗਲਾ

June 13, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In