• About
  • Contact
  • Hindi News
  • English News
Sunday, March 8, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਨਿਊਜ਼ੀਲੈਂਡ: ਪੰਜਾਬੀਆਂ ਨੇ ਪੱਬ ਚੈਰਿਟੀ ਰਾਹੀਂ ਸੇਂਟ ਜੋਹਨ ਨੂੰ ਭੇਂਟ ਕੀਤੀ ਅਤਿ ਆਧੁਨਿਕ ਐਂਬੂਲੈਂਸ

Asli Punjabi by Asli Punjabi
July 21, 2020
in World
0
ਨਿਊਜ਼ੀਲੈਂਡ: ਪੰਜਾਬੀਆਂ ਨੇ ਪੱਬ ਚੈਰਿਟੀ ਰਾਹੀਂ ਸੇਂਟ ਜੋਹਨ ਨੂੰ ਭੇਂਟ ਕੀਤੀ ਅਤਿ ਆਧੁਨਿਕ ਐਂਬੂਲੈਂਸ
586
SHARES
3.3k
VIEWS
Share on FacebookShare on TwitterShare on Whatsapp

ਔਕਲੈਂਡ, 21 ਜੁਲਾਈ 2020 – ਨਿਊਜ਼ੀਲੈਂਡ ਦਾ ਇਕ ਬਹੁਤ ਵਧੀਆ ਸਿਸਟਮ ਹੈ ਕਿ ਇਥੇ ਜਿਹੜੇ ਖੇਡ ਮਨੋਰੰਜਨ ਕਰਨ ਅਤੇ ਖਾਣ-ਪੀਣ ਵਾਸਤੇ ਬਾਰ ਬਣੇ ਹੋਏ ਹਨ ਉਥੇ ਜੋ ਵੀ ਲੋਕ ਖਰਚਾ ਕਰਦੇ ਹਨ ਉਸਦਾ ਤਿੰਨ ਤਿਹਾਈ ਤੋਂ ਵੱਧ ਹਿੱਸਾ ਦੇਸ਼ ਦੇ ਅੰਦਰੂਨੀ ਵਿਭਾਗ ਦੇ ਰਾਹੀਂ ਚੈਰਿਟੀ ਟ੍ਰਸਟਾਂ ਨੂੰ ਜਾਂਦਾ ਹੈ। ਇਹ ਟ੍ਰਸਟ ਫਿਰ ਇਹ ਪੈਸਾ ਕਮਿਊਨਿਟੀ ਕਾਰਜਾਂ ਅਤੇ ਹੋਰ ਜਨਤਕ ਕੰਮਾਂ ਵਾਸਤੇ ਲਾਉਂਦੇ ਹਨ।

ਨਿਊਜ਼ੀਲੈਂਡ ਰਹਿੰਦੇ ਪੰਜਾਬੀਆਂ ਦੇ ਅਜਿਹੇ ਬਿਜ਼ਨਸ ਵੀ ਆਪਣਾ ਚੋਖਾ ਯੋਗਦਾਨ ਚੈਰਿਟੀ ਟ੍ਰਸਟਾਂ ਦੇ ਲਈ ਪਾ ਰਹੇ ਹਨ। ਰੋਟੋਰੂਆ ਸਥਿਤ ਮਲਫਰੋਏਜ ਟੈਵਰਨ ਦੇ ਮਾਲਕ ਸ. ਜਰਨੈਲ ਸਿੰਘ ਸਮਰਾ ਨੇ ਦੱਸਿਆ ਕਿ ਪੱਬ ਚੈਰਿਟੀ ਨੂੰ ਉਨ੍ਹਾਂ ਦੇ ਬਾਰ ਅਤੇ ਇਕ ਹੋਰ ਚਾਈਨਜ਼ ਬਾਰ ਦੀ ਸਹਾਇਤਾ ਨਾਲ ਸੇਂਟ ਜੌਹਨ ਨੂੰ ਇਕ ਆਧੁਨਿਕ ਉਪਕਰਣਾਂ ਵਾਲੀ ਅਤੇ ਨਵੀਂ ਨੋਕਰ ਐਂਬੂਲੈਂਸ ਭੇਂਟ ਕੀਤੀ ਗਈ ਹੈ। ਸੇਂਟ ਜੋਨ ਦੇ ਖੇਤਰੀ ਮੈਨੇਜਰ ਸ੍ਰੀ ਐਂਡਰੀਊ ਬੋਇਡ ਨੇ ਸ. ਜਰੈਨਲ ਸਿੰਘ ਸਮਰਾ ਅਤੇ ਇਸਦੇ ਮੈਨੇਜਰ ਪ੍ਰਭਜੀਤ ਸਿੰਘ ਨੂੰ ਇਸ ਖਾਸ ਮੌਕੇ ਵਿਸ਼ੇਸ਼ ਤੌਰ ‘ਤੇ ਬੁਲਾਇਆ ਅਤੇ ਪੱਬ ਚੈਰਿਟੀ ਵਾਲਿਆਂ ਦੇ ਸਹਿਯੋਗ ਨਾਲ ਐਂਬੂਲੈਂਸ ਦੀਆਂ ਚਾਬੀਆਂ ਭੇਟ ਕੀਤੀਆਂ। ਇਸ ਐਂਬੂਲੈਂਸ ਦੇ ਨਾਲ ਇਸ ਖੇਤਰ ਦੇ ਵਿਚ ਐਮਰਜੈਂਸੀ ਵੇਲੇ ਲੋਕਾਂ ਨੂੰ ਹੋਰ ਸਹਾਇਤਾ ਮਿਲ ਸਕੇਗੀ ਤਾਂ ਕਿ ਉਹ ਜਲਦੀ ਤੋਂ ਜਲਦੀ ਹਸਪਤਾਲ ਆਦਿ ਪਹੁੰਚ ਸਕਣ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਐਂਬਲੈਂਸ ਸੇਵਾਵਾਂ ਲੋਕਾਂ ਦੇ ਸਹਿਯੋਗ ਨਾਲ ਹੀ ਚਲਦੀਆਂ ਹਨ। ਇਕ ਐਂਬੂਲੈਂਸ ਦੇ ਵਿਚ ਆਧੁਨਿਕ ਉਪਕਰਣ ਲਾਉਣ ਤੋਂ ਬਾਅਦ ਇਸਦੀ ਕੀਮਤ 2 ਲੱਖ ਡਾਲਰ ਤੱਕ ਅੱਪੜ ਜਾਂਦੀ ਹੈ ਅਤੇ ਇਹ ਇਕ ਵੱਡੀ ਸੇਵਾ ਹੈ।

You might also like

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

Previous Post

ਬਠਿੰਡਾ ਦੀ ਧੀਅ ਬਣੀ ਗੁਲਾਬੀ ਨਗਰੀ ਜੈਪੁਰ ਦੀ ਸਹਾਇਕ ਕੁਲੈਕਟਰ

Next Post

ਕੈਨੇਡਾ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 111,124 ਹੋਈ

Asli Punjabi

Asli Punjabi

Related Posts

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!
Punjab

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

by Asli Punjabi
November 26, 2025
ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!
World

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

by Asli Punjabi
November 17, 2025
ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’
Top Stories

ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’

by Asli Punjabi
November 17, 2025
ਮਸਜਿਦ ‘ਚ ਬੰਬ ਧਮਾਕਾ! 54 ਲੋਕ…
Top Stories

ਮਸਜਿਦ ‘ਚ ਬੰਬ ਧਮਾਕਾ! 54 ਲੋਕ…

by Asli Punjabi
November 7, 2025
Next Post
ਕੈਨੇਡਾ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 111,124 ਹੋਈ

ਕੈਨੇਡਾ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 111,124 ਹੋਈ

Recommended

ਫਿਰੋਜ਼ਪੁਰ ‘ਚ ਮੁੜ ਆਇਆ ਕੋਰੋਨਾ ਮਰੀਜ਼

ਫਿਰੋਜ਼ਪੁਰ ‘ਚ ਮੁੜ ਆਇਆ ਕੋਰੋਨਾ ਮਰੀਜ਼

June 12, 2020
ਅਮਰੀਕਾ ਵਿੱਚ ਸਿਖਲਾਈ ਦੌਰਾਨ ਲੜਾਕੂ ਵਾਹਨ ਪਲਟਣ ਕਾਰਨ 1 ਫੌਜੀ ਦੀ ਮੌਤ, 14 ਜ਼ਖਮੀ

ਅਮਰੀਕਾ ਵਿੱਚ ਸਿਖਲਾਈ ਦੌਰਾਨ ਲੜਾਕੂ ਵਾਹਨ ਪਲਟਣ ਕਾਰਨ 1 ਫੌਜੀ ਦੀ ਮੌਤ, 14 ਜ਼ਖਮੀ

December 14, 2023

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In