ਵਾਸ਼ਿੰਗਟਨ, 14 ਫਰਵਰੀ, 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਦੋਵਾਂ ਮੁਲਕਾਂ ਵਿਚਾਲੇ ਦੁਵੱਲਾ ਵਪਾਰ 2030 ਤੱਕ 500 ਡਾਲਰ ਤੱਕ ਪਹੁੰਚਾਉਣ ਦਾ ਟੀਚਾ ਮਿਥਿਆ ਹੈ ਤੇ ਦੋਵੇਂ ਦੇਸ਼ ਦੋਵਾਂ ਲਈ ਆਪਸੀ ਲਾਭਕਾਰੀ ਵਪਾਰ ਸਹਿਮਤੀ ਨੂੰ ਤੈਅ ਕਰਨ ਲਈ ਕੰਮ ਕਰਨਗੇ।

© 2020 Asli PunjabiDesign & Maintain byTej Info.