CM ਮਾਨ ਦਾ ਵੱਡਾ ਐਲਾਨ, ਵੱਡੇ ਪੱਧਰ ‘ਤੇ ਪੁਲਿਸ ਦੀਆਂ ਬਦਲੀਆਂ, 10 ਹਜਾਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਵੀ ਕੀਤੀ ਜਾਵੇਗੀ
ਚੰਡੀਗੜ੍ਹ 18 ਜੂਨ 2014 : ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ‘ਤੇ ਪੁਲਿਸ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ ਯਾਨੀ ਕਿ ਘੱਟੋ ਘੱਟ 10 ਹਜਾਰ ਪੁਲਿਸ ਮੁਲਾਜ਼ਮ ਇਧਰੋਂ ਉਧਰ ਕੀਤੇ ਜਾ ਰਹੇ ਹਨ। ਇਹਨਾਂ ਤਬਾਦਲਿਆਂ ਵਿੱਚ ਮੁਲਾਜ਼ਮ ਮੁਨਸ਼ੀ ਅਤੇ ਹੋਰ ਸ਼ਾਮਿਲ ਹਨ।