ਚੰਡੀਗੜ੍ਹ, 3 ਮਈ 2024-ਵਿਧਾਇਕ ਸ਼ੀਤਲ ਅੰਗੁਰਾਲ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵਲੋਂ ਮਨਜ਼ੂਰ ਕਰ ਲਿਆ ਗਿਆ ਹੈ ਇਸ ਦੀ ਪੁਸ਼ਟੀ ਵਿਸ਼ਨ ਸਭ ਵੱਲੋਂ ਸਰਕਾਰੀ ਤੌਰ ਤੇ ਕਰ ਦਿੱਤੀ ਗਈ ਹੈ । ਇਸ ਤਰ੍ਹਾਂ ਉਸ ਦਾ ਵਿਧਾਨ ਸਭਾ ਹਲਕਾ Vacant ਕਰਾਰ ਦੇ ਦਿੱਤਾ ਗਿਆ ਹੈ । ਦੱਸਿਆ ਗਿਆ ਕਿ ਇਹ ਅਸਤੀਫਾ 30 ਮਈ ਨੂੰ ਹੀ ਪ੍ਰਵਾਨ ਕਰ ਲਿਆ ਗਿਆ ਸੀ .