ਨਵੀਂ ਦਿੱਲੀ, 5 ਜੁਲਾਈ, 2020 : ਵੰਦੇ ਭਾਰਤ ਮਿਸ਼ਨ ਤਹਿਤ ਅਮਰੀਕਾ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਵੱਲੋਂ 11 ਤੋਂ 19 ਜੁਲਾਈ ਤੱਕ 36 ਫਲਾਈਟਸ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹਨਾਂ ਫਲਾਈਟਸ ਲਈ ਟਿਕਟਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ‘ਤ 6 ਜੁਲਾਈ ਤੋਂ ਰਾਤ 8.00 ਵਜੇ ਤੋਂ ਸ਼ੁਰੂ ਕੀਤੀ ਹੋਵੇਗੀ।
















