ਵਾਸ਼ਿੰਗਟਨ, 15 ਸਤੰਬਰ, 2023: ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੂੰ ਨਸ਼ੇੜੀ ਹੁੰਦਿਆਂ ਗੈਰ ਕਾਨੂੰਨੀ ਹਥਿਆਰ ਰੱਖਣ ਦਾ ਦੋਸ਼ੀ ਪਾਇਆ ਗਿਆ ਹੈ। ਡੇਲਾਵੇਅਰ ਦੇ ਸਪੈਸ਼ਲ ਕੌਂਸਲ ਡੇਵਿਡ ਵਿਸ ਨੇ ਉਸਨੂੰ ਦੋਸ਼ੀ ਪਾਇਆ। ਉਸਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਹੋਰ ਵੀ ਕਈ ਫੌਜਦਾਰੀ ਮਾਮਲਿਆਂ ਵਿਚ ਉਹ ਫਸ ਸਕਦਾ ਹੈ।