• About
  • Contact
  • Hindi News
  • English News
Monday, March 9, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home National

ਨਿੱਜੀ ਕੰਪਨੀਆਂ ਲਈ ਪੁਲਾੜ ਖੇਤਰ ਤੇ ਖੋਲੇ ਜਾਣ ਨਾਲ ਪੂਰੇ ਦੇਸ਼ ਦੀ ਸਮਰੱਥਾ ਦੀ ਹੋਵੇਗੀ ਵਰਤੋਂ : ਇਸਰੋ ਚੀਫ

Asli Punjabi by Asli Punjabi
June 25, 2020
in National
0
ਨਿੱਜੀ ਕੰਪਨੀਆਂ ਲਈ ਪੁਲਾੜ ਖੇਤਰ ਤੇ ਖੋਲੇ ਜਾਣ ਨਾਲ ਪੂਰੇ ਦੇਸ਼ ਦੀ ਸਮਰੱਥਾ ਦੀ ਹੋਵੇਗੀ ਵਰਤੋਂ : ਇਸਰੋ ਚੀਫ
586
SHARES
3.3k
VIEWS
Share on FacebookShare on TwitterShare on Whatsapp

You might also like

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

Delhi Blast ਮਾਮਲਾ : 2000 ਕਸ਼ਮੀਰੀ ਵਿਦਿਆਰਥੀਆਂ-ਕਿਰਾਏਦਾਰਾਂ ਤੋਂ ਹੋ ਰਹੀ ਪੁੱਛਗਿੱਛ!

CM ਰੇਖਾ ਗੁਪਤਾ ਦਾ ‘ਵੱਡਾ’ ਐਲਾਨ! ਦਿੱਲੀ ਦੇ 3 Metro Stations ਦੇ ‘ਬਦਲੇ’ ਜਾਣਗੇ ਨਾਂ, ‘ਨਵੀਂ ਲਿਸਟ’ ਜਾਰੀ…

ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਨਿੱਜੀ ਕੰਪਨੀਆਂ ਲਈ ਸਪੇਸ ਸੈਕਟਰ ਖੋਲ੍ਹ ਦਿੱਤਾ ਹੈ| ਇਸ ਮੌਕੇ ਇਸਰੋ ਚੀਫ ਕੇ.ਸੀਵਾਨ ਨੇ ਕਿਹਾ ਕਿ, ”ਪੁਲਾੜ ਖੇਤਰ ਜਿੱਥੇ ਭਾਰਤ ਉੱਨਤ ਪੁਲਾੜ ਤਕਨਾਲੋਜੀ ਵਾਲੇ ਦੇਸ਼ਾਂ ਵਿੱਚੋਂ ਇਕ ਹੈ| ਇਹ ਭਾਰਤ ਦੇ ਉਦਯੋਗਿਕ ਆਧਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ| ਸਰਕਾਰ ਨੇ ਨਿੱਜੀ ਉੱਦਮਾਂ ਲਈ ਪੁਲਾੜ ਖੇਤਰ ਖੋਲ੍ਹ ਕੇ ਇਸਰੋ ਲਈ ਸੁਧਾਰ ਉਪਾਵਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ| ਉਨ੍ਹਾਂ ਨੇ ਕਿਹਾ,”ਸਰਕਾਰ ਨੇ ਪੁਲਾੜ ਖੇਤਰ ਵਿੱਚ ਨਿੱਜੀ ਕੰਪਨੀਆਂ ਦੀਆਂ ਗਤੀਵਿਧੀਆਂ ਨੂੰ ਮਨਜ਼ੂਰੀ ਦੇਣ ਅਤੇ ਨਿਯਮਤ ਕਰਨ ਦੇ ਸੰਬੰਧ ਵਿੱਚ ਸੁਤੰਤਰ ਫੈਸਲਾ ਲੈਣ ਲਈ ਇਕ ਖੁਦਮੁਖਿਤਆਰੀ ਨੋਡਲ ਏਜੰਸੀ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ| ਜਿਸ ਦਾ ਨਾਂ ਹੈ ਭਾਰਤੀ ਰਾਸ਼ਟਰੀ ਪੁਲਾੜ, ਪ੍ਰਮੋਸ਼ਨ ਅਤੇ ਅਥਾਰਟੀ ਕੇਂਦਰ| ਇਹ ਪੁਲਾੜ ਕੋਸ਼ਿਸ਼ਾਂ ਵਿੱਚ ਨਿੱਜੀ ਖੇਤਰ ਨੂੰ ਉਤਸ਼ਾਹਤ ਕਰਨ ਲਈ ਇਕ ਰਾਸ਼ਟਰੀ ਨੋਡਲ ਏਜੰਸੀ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਇਸ ਲਈ ਇਸਰੋ ਆਪਣੀ ਤਕਨੀਕੀ ਮਾਹਰਤਾ ਦੇ ਨਾਲ-ਨਾਲ ਸਹੂਲਤਾਂ ਨੂੰ ਵੀ ਸਾਂਝਾ ਕਰੇਗਾ|”
ਉਹਨਾਂ ਕਿਹਾ ਕਿ,”ਪੁਲਾੜ ਵਿਭਾਗ, ਰਾਕੇਟ ਅਤੇ ਸੈਟੇਲਾਈਟਾਂ ਦੇ ਨਿਰਮਾਣ ਅਤੇ ਪ੍ਰੀਖਣ ਦੇ ਨਾਲ-ਨਾਲ ਵਪਾਰਕ ਆਧਾਰ ਤੇ ਸੇਵਾਵਾਂ ਪ੍ਰਦਾਨ ਕਰਨ ਸਮੇਤ ਪੁਲਾੜ ਸੇਵਾਵਾਂ ਨੂੰ ਪ੍ਰਦਾਨ ਕਰਨ ਵਿੱਚ ਸਮਰੱਥ ਕਰਨ ਲਈ ਖੇਤਰ ਦੀਆਂ ਪੁਲਾੜ ਗਤੀਵਿਧੀਆਂ ਨੂੰ ਉਤਸ਼ਾਹ ਦੇਵੇਗਾ|” ਇਸਰੋ ਚੀਫ ਨੇ ਕਿਹਾ,”ਜੇਕਰ ਪੁਲਾੜ ਖੇਤਰ (ਨਿੱਜੀ ਉੱਦਮਾਂ ਲਈ) ਖੋਲ੍ਹਿਆ ਜਾਂਦਾ ਹੈ ਤਾਂ ਪੂਰੇ ਦੇਸ਼ ਦੀ ਸਮਰੱਥਾ ਦੀ ਵਰਤੋਂ ਪੁਲਾੜ ਤਕਨਾਲੋਜੀ ਤੋਂ ਲਾਭ ਪ੍ਰਾਪਤ ਕਰਨ ਲਈ ਕੀਤੀ ਜਾ ਸਕਦੀ ਹੈ| ਇਹ ਨਾ ਸਿਰਫ਼ ਖੇਤਰ ਦੇ ਤੁਰੰਤ ਵਿਕਾਸ ਵਿੱਚ ਨਤੀਜੇ ਦੇਵੇਗਾ ਸਗੋਂ ਭਾਰਤੀ ਉਦਯੋਗ ਨੂੰ ਗਲੋਬਲ ਅਰਥ ਵਿਵਸਥਾ ਵਿੱਚ ਮਹੱਤਵਪੂਰਨ ਖਿਡਾਰੀ ਬਣਾਉਣ ਵਿੱਚ ਸਮਰੱਥ ਕਰੇਗਾ| ਇਸ ਦੇ ਨਾਲ ਤਕਨਾਲੋਜੀ ਖੇਤਰ ਵਿੱਚ ਵੱਡੇ ਪੈਮਾਨੇ ਤੇ ਰੋਜ਼ਗਾਰ ਅਤੇ ਭਾਰਤ ਦੇ ਇਕ ਗਲੋਬਲ ਤਕਨੀਕੀ ਪਾਵਰਹਾਊਸ ਬਣਨ ਦਾ ਮੌਕਾ ਹੈ|”

Previous Post

ਫਰੀਦਕੋਟ : ਪਹਿਲੀ ਪਲਾਜ਼ਮਾ ਥੈਰੇਪੀ ਨਾਲ ਕਰੋਨਾ ਮਰੀਜ਼ ਤੰਦਰੁਸਤ ਹੋਇਆ

Next Post

ਕੋਰੋਨਾ ‘ਤੇ ਜਿੱਤ ਲਈ ਲੋਕਾਂ ਦਾ ਸਹਿਯੋਗ ਨਿਰਣਾਇਕ: ਸਾਧੂ ਸਿੰਘ ਧਰਮਸੋਤ

Asli Punjabi

Asli Punjabi

Related Posts

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

by Asli Punjabi
March 9, 2026
Delhi Blast ਮਾਮਲਾ : 2000 ਕਸ਼ਮੀਰੀ ਵਿਦਿਆਰਥੀਆਂ-ਕਿਰਾਏਦਾਰਾਂ ਤੋਂ ਹੋ ਰਹੀ ਪੁੱਛਗਿੱਛ!
National

Delhi Blast ਮਾਮਲਾ : 2000 ਕਸ਼ਮੀਰੀ ਵਿਦਿਆਰਥੀਆਂ-ਕਿਰਾਏਦਾਰਾਂ ਤੋਂ ਹੋ ਰਹੀ ਪੁੱਛਗਿੱਛ!

by Asli Punjabi
November 17, 2025
CM ਰੇਖਾ ਗੁਪਤਾ ਦਾ ‘ਵੱਡਾ’ ਐਲਾਨ! ਦਿੱਲੀ ਦੇ 3 Metro Stations ਦੇ ‘ਬਦਲੇ’ ਜਾਣਗੇ ਨਾਂ, ‘ਨਵੀਂ ਲਿਸਟ’ ਜਾਰੀ…
National

CM ਰੇਖਾ ਗੁਪਤਾ ਦਾ ‘ਵੱਡਾ’ ਐਲਾਨ! ਦਿੱਲੀ ਦੇ 3 Metro Stations ਦੇ ‘ਬਦਲੇ’ ਜਾਣਗੇ ਨਾਂ, ‘ਨਵੀਂ ਲਿਸਟ’ ਜਾਰੀ…

by Asli Punjabi
November 17, 2025
Air India ਦੀ Flight ‘ਚ Landing ਤੋਂ ਠੀਕ ਪਹਿਲਾਂ ਮਚਿਆ ਹੜਕੰਪ! 158 ਯਾਤਰੀਆਂ ਦੇ ਰੁਕੇ ਸਾਹ, ਫਿਰ…
National

Air India ਦੀ Flight ‘ਚ Landing ਤੋਂ ਠੀਕ ਪਹਿਲਾਂ ਮਚਿਆ ਹੜਕੰਪ! 158 ਯਾਤਰੀਆਂ ਦੇ ਰੁਕੇ ਸਾਹ, ਫਿਰ…

by Asli Punjabi
October 7, 2025
Flights Update : ਭਾਰਤ ਅਤੇ ਚੀਨ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਹੋਣਗੀਆਂ ਸ਼ੁਰੂ,
National

Flights Update : ਭਾਰਤ ਅਤੇ ਚੀਨ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਹੋਣਗੀਆਂ ਸ਼ੁਰੂ,

by Asli Punjabi
October 3, 2025
Next Post
ਕੋਰੋਨਾ ‘ਤੇ ਜਿੱਤ ਲਈ ਲੋਕਾਂ ਦਾ ਸਹਿਯੋਗ ਨਿਰਣਾਇਕ: ਸਾਧੂ ਸਿੰਘ ਧਰਮਸੋਤ

ਕੋਰੋਨਾ 'ਤੇ ਜਿੱਤ ਲਈ ਲੋਕਾਂ ਦਾ ਸਹਿਯੋਗ ਨਿਰਣਾਇਕ: ਸਾਧੂ ਸਿੰਘ ਧਰਮਸੋਤ

Recommended

ਸ਼ੋਰੂਮਾਂ ਸਾਮ੍ਹਣੇ ਲੱਗਦੀਆਂ ਫੜੀਆਂ ਚੁਕਵਾਏ ਨਿਗਮ : ਸਰਬਜੀਤ ਪਾਰਸ

ਸ਼ੋਰੂਮਾਂ ਸਾਮ੍ਹਣੇ ਲੱਗਦੀਆਂ ਫੜੀਆਂ ਚੁਕਵਾਏ ਨਿਗਮ : ਸਰਬਜੀਤ ਪਾਰਸ

September 19, 2020
ਨਵੀਂ ਊਰਜਾ ਤੇ ਜੋਸ਼ ਲਿਆਉਣ ਲਈ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਜਾਣਗੇ ਨੌਜਵਾਨ ਜ਼ਿਲ੍ਹਾ ਵਿਕਾਸ ਫੈਲੋ : ਵਿਨੀ ਮਹਾਜਨ

ਨਵੀਂ ਊਰਜਾ ਤੇ ਜੋਸ਼ ਲਿਆਉਣ ਲਈ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਜਾਣਗੇ ਨੌਜਵਾਨ ਜ਼ਿਲ੍ਹਾ ਵਿਕਾਸ ਫੈਲੋ : ਵਿਨੀ ਮਹਾਜਨ

May 29, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

March 9, 2026
ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ
Top Stories

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

March 9, 2026
ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ
Top Stories

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

March 9, 2026
ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ
Top Stories

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

March 9, 2026
ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

March 9, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In