ਚੰਡੀਗੜ੍ਹ, 25 ਨਵੰਬਰ 2021- ਪੰਜਾਬ ਕਾਂਗਰਸ ਦੇ ਪ੍ਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਫਸਟਵੇਅ ਦੇ ਕੋਲ ਸਰਕਾਰ ਨਾਲ ਸਾਂਝਾ ਕੀਤਾ ਜਾਣ ਵਾਲਾ ਡੇਟਾ 3-4 ਗੁਣਾ ਵੱਧ ਹੈ। ਬਾਦਲਾਂ ਨੇ ਆਪਣੀ ਹਿੱਸੇਦਾਰੀ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਮੇਰੇ ਪ੍ਸਤਾਵਿਤ ਕਾਨੂੰਨ ਨੂੰ ਰੋਕ ਦਿੱਤਾ ਸੀ। ਜਿਸ ਨਾਲ ਫਸਟਵੇਅ ਦਾ ਏਕਾਧਿਕਾਰ ਖਤਮ ਹੋ ਜਾਣਾ ਸੀ।