ਚੰਡੀਗੜ੍ਹ, 17 ਜੂਨ, 2020 : ਚੰਡੀਗੜ੍ਹ ਵਿਚ ਅੱਜ ਸਵੇਰੇ ਤਿੰਨ ਹੋਰ ਕੇਸ ਪਾਜ਼ੀਟਿਵ ਆਉਣ ਨਾਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 368 ਹੋ ਗਈ ਹੈ ਜਦਕਿ ਐਕਟਿਵ ਕੇਸ 60 ਹੋ ਗਏ ਹਨ। ਅੱਜ ਆਏ ਤਿੰਨੋਂ ਕੇਸ ਸੈਕਟਰ 25 ਦੇ ਹਨ ਜੋ ਕੱਲ ਪਾਜ਼ੀਟਿਵ ਆਏ ਮਰੀਜ਼ ਦੇ ਪਰਿਵਾਰਕ ਮੈਂਬਰ ਹਨ।

© 2020 Asli PunjabiDesign & Maintain byTej Info.