ਚੰਡੀਗੜ੍ਹ, 04 ਅਕਤੂਬਰ 2021- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸੀ ਆਗੂਆਂ ਅਤੇ ਯੂਥ ਕਾਂਗਰਸ ਦੇ ਨਾਲ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਪ੍ਰਤੀ ਕੀਤੇ ਜਾ ਰਹੇ ਵਤੀਰੇ ਲਈ ਗਵਰਨਰ ਹਾਊਸ ਚੰਡੀਗੜ੍ਹ ਦੇ ਬਾਹਰ ਆਵਾਜ਼ ਬੁਲੰਦ ਕੀਤੀ। ਯੂਪੀ ਸਰਕਾਰ ਨੇ ਕਾਂਗਰਸੀ ਆਗੂਆਂ ਨੂੰ ਯੂਪੀ ਵਿੱਚ ਦਾਖਲ ਹੋਣ ਅਤੇ ਪੀੜਿਤ ਪਰਿਵਾਰਾਂ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ। ਕਿਉਂ?