ਮੁੱਖ ਮੰਤਰੀ ਮਨੋਹਰ ਲਾਲ ਦੀ ਸੂਝਬੂਝ ਤੇ ਟੀਮ ਦੀ ਮਿਹਨਤ ਨੇ ਕੀਤਾ ਮੁਸ਼ਕਲ ਰਾਹਾਂ ਨੂੰ ਆਸਾਨ
ਚੰਡੀਗੜ੍ਹ – ਕੋਰੋਨਾ ਦੀ ਦੇਸ਼ਵਿਆਪੀ ਲਹਿਰ ਦੀ ਰਫਤਾਰ ਨੂੰ ਸੂਬੇ ਵਿਚ ਘੱਟ ਕਰਨ ਤੇ ਆਪਣੇ ਨਾਗਰਿਕਾਂ ਦੇ ਸਿਹਤ ਦੀ ਸੁਰੱਖਿਆ ਦੇ ਲਈ ਹਰਿਆਣਾ ਨੇ ਕੁਸ਼ਲ ਪ੍ਰਬੰਧਨ ਨਾਲ ਘੱਟ ਸਮੇਂ ਵਿਚ ਸਿਹਤ ਸਰੋਤਾਂ ਵਿਚ ਤੇਜੀ ਨਾਲ ਵਾਧਾ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਯਤਨ ਨਾਲ ਪਾਣੀਪਤ ਤੇ ਹਿਸਾਰ ਜਿਲ੍ਹੇ ਵਿਚ ਪੂਰੇ ਦੇਸ਼ ਵਿਚ ਆਪਣੀ ਤਰ੍ਹਾ ਦੇ ਯੂਨਿਕ ਪੋ੍ਰਜੈਕਟ ਤੇ ਕੰਮ ਕਰਦੇ ਹੋਏ ਲਾਇਵ ਆਕਸੀਜਨ ਸਪੋਰਅ ਯੁਕਤ 500-500 ਬੈਡ ਸਮਬੱਥਾ ਦੇ ਪਾਣੀਪਤ ਤੇ ਹਿਸਾਰ ਵਿਚ ਦੋ ਹਸਪਤਾਲ ਸਿਰਫ 15 ਦਿਲਾਂ ਵਿਚ ਤਿਆਰ ਕੀਤੇ। ਇਸੀ ਤਰ੍ਹਾ ਪੀਸੀਆਰ ਵਾਹਲਾਂ ਨੂੰ ਐਂਬੂਲੇਂਸ ਸੇਵਾ ਵਿਚ ਤਬਦੀਲ ਕਰਨ ਦੇ ਨਾਲ੍ਰਨਾਲ ਹਰਿਆਣਾ ਟ੍ਰਾਂਸਪੋਰਟ ਦੀਟਾਂ ਬੱਸਾਂ ਨੂੰ ਹਸਪਤਾਲ ਆਨ ਵਹੀਲਸ ਦੇ ਅਭਿਨਵ ਵਰਤੋ ਵੀ ਹਰਿਆਣਾ ਰਾਜ ਵਿਚ ਕੀਤੇ ਗਏ।ਦੱਸ ਦੇਣ ਕੀ ਬੀਤੇ ਸਾਲ ਕੋਰੋਨਾ ਦੇ ਪਹਿਲੇ ਤਜਰਬੇ ਦੇ ਸਮੇਂ ਹਰਿਆਣਾ ਦੇ 601 ਨਿਜੀ ਤੇ ਸਰਕਾਰੀ ਹਸਪਤਾਲਾਂ ਵਿਚ ਆਈਸੋਲੇਸ਼ਨ ਦੀ ਗਿਣਤੀ 45988 ਸੀ ਉੱਥੇ ਇਸ ਵਾਰ ਇਹ ਗਿਣਤੀ ਵਧਾ ਕੇ 88794 ਤਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ, ਗ੍ਰਾਮ ਪੱਧਰ ਤੇ ਖੋਲੇ ਗਏ ਵਿੇਲਜ ਆਈਸੋਲੇਸ਼ਨ ਸੈਂਟਰਸ ਵਿਚ ਉਪਲਬਧ ਬੈਡ ਦੀ ਗਿਣਤੀ ਵਗੀ 18270 ਹੈ। ਇਸ ਤੋਂ ਇਲਾਵਾ, ਰਾਜ ਦੇ ਵੱਖ੍ਰਵੱਖ ਖੇਤਰਾਂ ਵਿਚ ਵੱਧਦੀ ਸਿਹਤ ਸੇਵਾਵਾਂ ਤੇ ਪਿੰਡ ਪੱਧਰ ਤੇ ਸਿਹਤ ਸਰੋਤਾਂ ਨੂੰ ਮਿਲੇ ਵਿਸਥਾਰ ਨੇ ਰਾਜ ਵਿਚ ਅਗਵਾਈ ਦੇ ਕੌਸ਼ਲ ਸਰੋਤਾਂ ਦੇ ਸਹੀ ਪ੍ਰਬੰਧਨ ਤੇ ਸਿਹਤ ਕਰਮਚਾਰੀਆਂ ਦੇ ਅਥੱਕ ਯਤਨ ਨਾਲ ਕੋਰੋਨਾ ਕੰਟਰੋਲ ਤੇਜੀ ਨਾਲ ਸਫਲਤਾ ਪ੍ਰਾਪਤ ਕੀਤੀ।
ਲਗਾਤਾਰ ਰਹੀ ਲਹਿਰ ਤੇ ਨਜਰ, ਕੰਮ ਆਇਆ ਪਿਛਲਾ ਤਜਰਬਾ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਮੰਨ ਣਾ ਹੈ ਕਿ ਇਸ ਵਾਰ ਮਾਰਚ ਤੇ ਅਪ੍ਰੈਲ ਮਹੀਨੇ ਵਿਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਣ ਲੱਗੀ ਸੀ। ਜਿਸ ਦੇ ਚਲਦੇ ਰਾਜ ਵਿਚ ਸਿਹਤ ਸਰੋਤਾਂ ਵਿਚ ਵਾਧੇ ਦੀ ਜਰੂਰਤ ਮਹਿਸੂਸ ਕੀਤੀ ਜਾਣ ਲੱਗੀ ਤਾਂ ਬੀਤੇ ਸਾਲ ਦੇ ਤਜਰਬੇ ਤੇ ਲਗਾਤਾਰ ਚਲ ਰਹੀ ਤਿਆਰੀਆਂ ਨੇ ਰਾਜ ਨੂੰ ਇਸ ਸੰਕਟ ਤੋਂ ਉਭਾਰਣ ਵਿਚ ਬਹੁਤ ਮਦਦ ਕੀਤੀ। ਸਿਹਤ ਨਾਲ ਸਬੰਧਿਤ ਜਰੂਰੀ ਸਰੋਤ ਜਿਨ੍ਹਾਂ ਵਿਚ ਸਿਹਤ ਸੰਸਾਧਨਾਂ ਵਿਚ ਵੱਧ ਬੈਡ, ਆਕਸੀਜਨ, ਦਵਾਈਆਂ, ਵੈਂਟੀਲੇਟਰ ਤੇ ਹੋਰ ਜਰੂਰੀ ਸਮੱਗਰੀਆਂ ਦੀ ਲਗਾਤਾਰ ਮਾਨੀਟਰਿੰਗ ਕੀਤੀ ਗਈ। ਨਾਲ ਹੀ ਮੰਗ ਦੇ ਅਨੁਰੂਪ ਵਿਵਸਥਾ ਕੀਤੀ ਗਈ। ਬੀਤੇ ਸਾਲ ਦੀ ਤੁਲਣਾ ਕਰਨ ਤਾਂ ਇਸ ਵਾਰ ਰਾਜ ਦੇ ਕੋਲ ਦੁਗਣੇ ਸਿਹਤ ਸਰੋਤ ਉਪਲਬਧ ਸਨ। ਜਿਸ ਦੇ ਚਲਦੇ ਕੋਰੋਨਾ ਨਾਲ ਨਜਿਠਣ ਵਿਚ ਰਾਜ ਨੇ ਘੱਟ ਸਮੇਂ ਵਿਚ ਵੱਧ ਪ੍ਰਗਤੀ ਕੀਤੀ। ਕੋਰੋਨਾ ਦੇ ਲਈ ਰਾਜ ਦੇ ਸਾਰੇ ਸਿਹਤ ਕਰਮਚਾਰੀ ਵਧਾਈ ਦੇ ਪਾਤਰ ਹਨ।
ਭਾਗੀਰਥ ਯਤਨ ਤੋਂ ਸਿਰੇ ਚੜ ਗਏ ਪਾਣੀਪਤ ਤੇ ਹਿਸਾਰ ਦੇ ਹਸਪਤਾਲ
ਹਰਿਆਦਾ ਸਰਕਾਰ ਨੇ ਰਾਜ ਦੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਦੇ ਲਈ ਪਹਿਲਾਂ ਤੋਂ ਉਪਲਬਧ ਸਿਹਤ ਸੰਸਥਾਨਾਂ ਵਿਚ ਵੱਧ ਇੰਫ੍ਰਾਸਟਕਚਰ ਦੀ ਵਿਵਸਥਾ ਕੀਤੀ। ਪਾਣੀਪਤ ਰਿਫਾਇਨਰੀ ਤੇ ਜਿੰਦਲ ਇੰਡਸਟਰੀ ਤੋਂ ਲਾਇਵ ਆਕਸੀਜਨ ਸਪੋਰਟ ਤੋਂ ਪਾਣੀਪਤ ਤੇ ਹਿਸਾਰ ਵਿਚ 500-500 ਬੈਡ ਸਮਰੱਥਾ ਵਾਲੇ ਦੋ ਨਵੇਂ ਹਸਪਤਾਲ ਸਥਾਪਤ ਕੀਤੇ ਗਏ। ਮੁੱਖ ਮੰਤਰੀ ਤੇ ਉਨ੍ਹਾਂ ਦੀ ਟੀਮ ਨੇ ਇਸ ਸਿਹਤ ਖੇਤਰ ਦੇ ਇਸ ਭਾਗੀਰਥ ਯਤਨ ਨੂੰ ਤੇਜੀ ਨਾਲ ਸਿਰੇ ਚੜਾਉਣ ਵਿਚ ਦਿਨ੍ਰਰਾਤ ਕੰਮ ਕੀਤਾ। ਦੇਸ਼ ਵਿਚ ਪਾਣੀਪਤ ਆਪਣੀ ਤਰ੍ਹਾ ਦਾ ਯੂਨਿਕ ਪੋ੍ਰਜੈਕਟ ਵਿਚ 24 ਘੰਟੇ ਹਰ ਬੈਡ ਤੇ ਆਸਕੀਜਨ ਦੀ ਸਹੂਲਤ ਮਰੀਜਾਂ ਦੇ ਲਈ ਉਪਲਬਧ ਹੈ। ਮਹਿਜ 15 ਦਿਨ ਵਿਚ ਤਿਆਰ ਇੰਨ੍ਹਾਂ ਹਸਪਤਾਲਾਂ ਵਿਚ ਅੱਜ ਮਰੀਜ ਕੋਰੋਨਾ ਤੇ ਜਿੱਤ ਪ੍ਰਾਪਤ ਕਰ ਘਰ ਵਾਪਸੀ ਕਰਨ ਲੱਗੇ ਹਨ ਅਤੇ ਇਸ ਯਤਨ ਦੇ ਲਈ ਹਰਿਆਣਾ ਸਰਕਾਰ ਦੀ ਜਮ ਕੇ ਸ਼ਲਾਘਾ ਵੀ ਕਰ ਰਹੇ ਹਨ। ਇਸ ਪੋ੍ਰਜੈਕਟ ਦਾ ਮਿਲਣ ਵਾਲੇ ਲਾਇਵ ਆਕਸੀਜਨ ਸਪੋਰਟ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਲਿਕਵਿਡ ਆਕਸੀਜਨ ਦੀ ਤੁਲਣਾ ਵਿਚ ਕਿਫਾਇਤੀ ਤੇ ਹਸਪਤਾਲ ਤਕ ਪਹੁੰਚਣ ਵਿਚ ਤਵਰਿਤ ਵੀ ਹੈ।
ਸਰਕਾਰ ਦੇ ਨਾਲ੍ਰਨਾਲ ਨਿਜੀ ਸਮੂਹ ਵੀ ਸਰਕਾਰ ਦੇ ਨਾਲ ਸੰਕਟ ਵਿਚ ਆਏ ਨਜਰ
ਮੁੱਖ ਮੰਤਰੀ ਤੇ ਉਨ੍ਹਾਂ ਦੀ ਟੀਮ ਨੇ ਸਰਕਾਰੀ ਦੇ ਨਾਲ੍ਰਨਾਲ ਸਮਾਜਿਕ ਤੇ ਨਿਜੀ ਖੇਤਰ ਵਿਚ ਸਰਗਰਮ ਸਮੂਹਾਂ ਨੂੰ ਵੀ ਮਿਸ਼ਨ ਮੋਡ ਵਿਚ ਕੋਰੋਨਾ ਤੇ ਕੰਟਰੋਲ ਦੀ ਲੜਾਈ ਵਿਚ ਸ਼ਾਮਿਲ ਕੀਤਾ। ਇਸ ਯਤਨ ਵਿਚ ਗੁਰੂਗ੍ਰਾਮ ਵਿਚ ਸੈਕਟਰ 38 ਸਥਿਤ ਤਾਊ ਦੇਵੀਲਾਲ ਸਟੇਡੀਅਮ ਵਿਚ ਵੇਦਾਂਤਾ ਗਰੁੱਪ ਦੇ ਸਹਿਯੋਗ ਨਾਲ ਆਕਸੀਜਨ ਯੁਕਤ 100 ਬੈਡ, ਸੈਕਟਰ 67 ਵਿਚ ਐਮਥ੍ਰੀਐਮ ਗਰੁੱਪ੍ਰਸੀਆਈਆਈ੍ਰਏਅਰਫੋਰਸ ਦੇ ਸੰਯੁਕਤ ਯਤਨ ਨਾਲ 300 ਬੈਡ ਯੁਕਤ ਕੋਵਿਡ ਕੇਅਰ ਸੈਂਟਰ ਤਿਆਰ, ਸੈਕਟਰ 14 ਸਥਿਤ ਸਰਕਾਰੀ ਮਹਿਲਾ ਕਾਲਜ ਵਿਚ ਹੀਰੋ ਗਰੁੱਪ ਦੇ ਸਹਿਯੋਗ ਆਕਸੀਜਨ ਸੇਵਾ ਯੁਕਤ 100 ਬੈਡ ਦਾ ਕੇਅਰ ਸੈਂਟਰ ਤੇ ਸਿਵਲ ਲਾਇਨ ਹਰਿਆਣਾ ਵਿਚ ਮੈਨਕਾਇੰਡ ਫਾਰਮਾ ਦੇ ਸਹਿਯੋਗ ਨਾਲ 70 ਬੈਡ ਵੀ ਤਿਆਰ ਹੋਏ। ਉੱਥੇ ਕਰਨਾਲ ਵਿਚ 100 ਬੈਡ ਸਮਰੱਥਾ ਯੁਕਤ ਫੀਲਡ ਹਸਪਤਾਲ ਤੇ ਸਿਰਸਾ ਵਿਚ ਬਾਬਾ ਤਾਰਾ ਚੈਰੀਟੇਬਲ ਹਸਪਤਾਲ ਐਂਡ ਰਿਸਰਚ ਸੈਂਟਰ ਵੀ ਕੋਵਿਡ ਮਰੀਜਾਂ ਦੇ ਲਈ 150 ਬੈਡ ਸਮਰੱਥਾ ਯੁਕਤ ਕੇਅਰ ਸੈਂਟਰ ਤਿਆਰ ਕੀਤਾ ਗਿਆ।
ਮਜਬੂਤ ਇੰਫ੍ਰਾਸਟਕਚਰ ਤੋਂ ਮਿਲੀ ਕੋਰੋਨਾ ਤੇ ਲੀਡ
ਹਰਿਆਣਾ ਵਿਚ ਕੋਰੋਨਾ ਨਾਲ ਲੜਨ ਲਈ ਤਿਆਰ ਹੋਏ ਇੰਫ੍ਰਾਸਟਕਚਰ ਅੱਜ ਪੂਰੇ ਦੇਸ਼ ਵਿਚ ਬਿਹਤਰੀਨ ਮੰਨਿਆ ਜਾ ਰਿਹਾ ਹੈ। ਹਰਿਆਣਾ ਵਿਚ ਪੁਲਿਸ ਨੂੰ ਡਾਇਲ 112 ਦੇ ਤਹਿਤ ਭੈਜੀਆਂ ਗਈਆਂ 440 ਇਨੋਵਾ ਗੱਡੀਆਂ (20-20 ਵਾਹਨ ਪ੍ਰਤੀ ਜਿਲ੍ਹਾ) ਨੂੰ ਵੀ ਕੋਰੋਨਾ ਮਰੀਜਾਂ ਦੇ ਲਈ ਐਂਬੂਲੇਂਸ ਸੇਵਾ ਵਿਚ ਬਦਲ ਦਿੱਤਾ। ਉੱਥੇ ਦੂਰ ਦਰਾਜ ਦੇ ਅੰਚਲਾਂ ਤਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਹਰਿਆਣਾ ਰੋਡਵੇਜ ਦੀਆਂ 110 ਮਿਨੀ ਬੱਸਾਂ ਤੇ 25 ਆਮ ਬੱਸਾਂ ਨੂੰ ਆਕਸੀਜਨ ਸਹੂਲਤ ਨਾਲ ਲੈਸ ਹਸਪਤਾਲ ਆਲ ਵਹੀਲਸ ਵਿਚ ਬਦਲਿਆ ਗਿਆ। ਹਰਿਆਣਾ ਵਿਚ ਪਲਿੀ ਵਾਰ ਹੋਏ ਇੰਨ੍ਹਾਂ ਅਭਿਨਵ ਯਤਨਾਂ ਦੀ ਬਦੌਲਤ ਹੀ ਰਾਜ ਦੇ ਨਾਗਰਿਕ ਵੱਡੀ ਗਿਣਤੀ ਵਿਚ ਕੋਰੋਨਾ ਤੋਂ ਨਾ ਸਿਰਫ ਰਿਕਵਰ ਹੋ ਰਹੇ ਹਨ ਨਾਲ ਹੀ ਨਵੇਂ ਮਾਮਲਿਆਂ ਵਿਚ ਵੀ ਤੇਜੀ ਨਾਲ ਕਮੀ ਆ ਰਹੀ ਹੈ।ਰਾਜ ਵਿਚ ਇਸ ਸਮੇਂ ਮੈਡੀਕਲ ਕਾਲਜਾਂ, ਸਰਕਾਰੀ ਤੇ ਨਿਜੀ ਹਸਪਤਾਲਾਂ ਵਿਚ ਇਸ ਸਮੇਂ 1500 ਆਕਸੀਜਨ ਬੈਡ, 5410 ਵੈਂਟੀਲੇਟਰ ਤੇ ਆਈਸੀਯੂ ਬੈਡ ਹਨ। ਇਸ ਤੋਂ ਇਲਾਵਾ, ਰਾਜ ਦੇ ਸਾਰੇ 22 ਜਿਲ੍ਹਿਆਂ ਵਿਚ 520 ਕੋਵਿਡ ਕੇਅਰ ਸੈਟਰਸ ਵਿਚ 45 ਹਜਾਰ 86 ਬੈਡ, ਹਲਕੇ ਤੇ ਮੱਧਮ 281 ਕੋਵਿਡ ਹਸਪਤਾਲਾਂ ਵਿਚ 21 ਹਜਾਰ 417 ਬੈਡ ਉਪਲਬਧ ਹਨ। ਇਸ ਤੋਂ ਇਲਾਵਾ, ਵੀ ਰਾਜ ਨੇ ਪਿੰਡ ਪੱਧਰ ਤਕ ਸਿਹਤ ਸੇਵਾਵਾਂ ਨੂੰ ਵਿਸਥਾਰ ਦਿੱਤਾ ਹੈ। ਬੀਤੇ ਸਾਲ ਦੀ ਗਲ ਕਰਨ ਤਾਂ ਉਸ ਸਮੇਂ ਸਾਰੇ ਜਿਲ੍ਹਾ ਤੇ ਮੈਡੀਕਲ ਕਾਲਜਾਂ ਵਿਚ ਦੋ੍ਰਦੋ ਡਾਇਲਸਿਸ ਯੂਨਿਟ, ਉੱਥੇ ਆਈਸੋਲੇਸ਼ਨ ਬੈਡ ਦੀ ਗਿਦਤੀ ਵੀ ਸਿਰਫ 45988 ਸੀ ਜੋ ਕਿ ਇਸ ਵਾਰ ਕਰੀਬ ਦੁਗਣੀ ਹੋ ਚੁੱਕੀ ਹੈ।