ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਡੀ ਐਸ਼ ਢੇਸੀ ਦੇ ਪਿਤਾ ਡਾ ਅਵਤਾਰ ਸਿੰਘ ਦੇ ਨਿਧਨ ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। ਡਾ ਅਵਤਾਰ ਸਿੰਘ 97 ਸਾਲ ਦੇ ਸਨ।ਡਾ ਅਵਤਾਰ ਸਿੰਘ ਨੂੰ ਦਿੱਲ ਦਾ ਦਾ ਪੈਣ ਅਤੇ ਅੱਜ ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ।ਅੱਜ ਇੱਥੇ ਜਾਰੀ ਇਕ ਸੋਗ ਸੰਦੇ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਡਾ ਅਵਤਾਰ ਸਿੰਘ ਦੇ ਨਿਧਨ ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਪਿਛੜੀ ਰੂਹ ਦੀ ਲਈ ਰੱਬ ਤੋਂ ਅਰਦਾਸ ਕੀਤੀ।ਸ੍ਰੀ ਮਨੋਹਰ ਲਾਲ ਨੇ ਆਪਣੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਪਰਮਾਤਮਾ ਸੋਗ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਨ ਕਰਨ ਦੀ ੪ਕਤੀ ਪ੍ਰਦਾਨ ਕਰੇ।