• About
  • Contact
  • Hindi News
  • English News
Monday, March 9, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਡੇਵਿਡ ਪਾਈਨ ਹੋਣਗੇ ਭਾਰਤ ‘ਚ ਨਿਊਜ਼ੀਲੈਂਡ ਦੇ ਨਵੇਂ ਹਾਈ ਕਮਿਸ਼ਨਰ

Asli Punjabi by Asli Punjabi
June 5, 2020
in World
0
ਡੇਵਿਡ ਪਾਈਨ ਹੋਣਗੇ ਭਾਰਤ ‘ਚ ਨਿਊਜ਼ੀਲੈਂਡ ਦੇ ਨਵੇਂ ਹਾਈ ਕਮਿਸ਼ਨਰ
588
SHARES
3.3k
VIEWS
Share on FacebookShare on TwitterShare on Whatsapp

ਔਕਲੈਂਡ, 5 ਜੂਨ 2020 – ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿਨਸਨ ਪੀਟਰਜ ਵੱਲੋਂ ਸ੍ਰੀ ਡੇਵਿਡ ਪਾਈਨ ਨੂੰ ਭਾਰਤ ‘ਚ ਨਵੇਂ ਹਾਈ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਵਿਨਸਨ ਪੀਟਰਜ਼ ਅਤੇ ਵਪਾਰ ਮੰਤਰੀ ਸ੍ਰੀ ਡੇਵਿਡ ਪਾਰਕਰ ਬੀਤੀ 25 ਫਰਵਰੀ ਤੋਂ 29 ਫਰਵਰੀ ਤੱਕ ਭਾਰਤ ਦੌਰੇ ਉਤੇ ਗਏ ਸਨ।

ਨਵੀਂ ਦਿੱਲੀ ਅਤੇ ਮੁੰਬਈ ਦਫਤਰ ਵਿਖੇ ਉਨ੍ਹਾਂ ਦੋਹਾਂ ਪਾਸਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਭਾਰਤ-ਨਿਊਜ਼ੀਲੈਂਡ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਉਤੇ ਵਿਚਾਰਾਂ ਕੀਤੀਆਂ ਸਨ। ਭਾਰਤ ਨਿਊਜ਼ੀਲੈਂਡ ਆਪਸੀ ਵਪਾਰ 2 ਬਿਲੀਅਨ ਤੋਂ ਉਪਰ ਦਾ ਹੈ। ਪਾਈਨ ਇਸ ਤੋਂ ਪਹਿਲਾਂ 2011 ਤੋਂ 2014 ਤੱਕ ਮਲੇਸ਼ੀਆ ਅਤੇ ਬਰੂਨੀ ਵਿਖੇ ਭਾਰਤ ਦੇ ਹਾਈ ਕਮਿਸ਼ਨਰ ਅਤੇ ਨਿਊਯਾਰਕ, ਕੈਨਬਰਾ ਤੇ ਫਿਲੀਪੀਨਜ਼ ਦੇ ਵਿਚ ਰਾਜਦੂਤ ਰਹਿ ਚੁੱਕੇ ਹਨ।

You might also like

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

ਡੇਵਿਡ ਪਾਈਨ ਕਾਫੀ ਪੜ੍ਹੇ ਲਿਖੇ ਹਨ ਅਤੇ ਓਟਾਗੋ ਯੂਨੀਵਰਸਿਟੀ ‘ਚ ਸਲਾਹਕਾਰ ਵੀ ਰਹੇ ਹਨ। 27 ਸਾਲ ਦੀ ਉਮਰ ਤੱਕ ਉਹ ਇਕ ਮਿਊਜ਼ਕ ਬੈਂਡ ਦੇ ਨਾਲ ਵੀ ਕੰਮ ਕਰਦੇ ਸਨ ਪਰ ਇਸ ਕੰਮ ਵਿਚ ਪੈਸਾ ਨਾ ਹੋਣ ਕਰਕੇ ਉਨ੍ਹਾਂ ਕੁਝ ਹੋਰ ਕਰਨ ਦਾ ਸੋਚਿਆ ਸੀ।

ਭਾਰਤ ਦੇ ਵਿਚ ਹਾਈ ਕਮਿਸ਼ਨਰ ਦੀ ਜਗ੍ਹਾ ਕੁਝ ਸਮੇਂ ਤੋਂ ਇਸ ਕਰਕੇ ਖਾਲੀ ਚੱਲ ਰਹੀ ਸੀ ਕਿਉਂਕਿ ਉਥੇ ਦਸੰਬਰ 2016 ਤੋਂ ਨਿਯੁਕਤ ਹਾਈ ਕਮਿਸ਼ਨਰ ਮੈਡਮ ਜਾਓਨਾ ਕੈਂਪਕਰਜ਼ ਆਪਣੀ ਨੌਕਰੀ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਵਾਪਿਸ ਨਿਊਜ਼ੀਲੈਂਡ ਪਰਤ ਆਈ ਸੀ ਅਤੇ ਵਿਦੇਸ਼ ਮੰਤਰਾਲੇ ਦੇ ਵਿਚ ਡਿਵੀਜ਼ਨ ਮੈਨੇਜਰ (ਗਲੋਬਲ ਡਿਵੈਲਪਮੈਂਟ ਐਂਡ ਸਕਾਲਰਸ਼ਿੱਪ) ਵਜੋਂ ਸੇਵਾ ਕਰਨ ਲੱਗੀ ਸੀ।

ਇਸ ਦੌਰਾਨ ਗ੍ਰਾਹਮ ਮੌਰਟਨ ਜੋ ਕਿ ਪ੍ਰਿੰਸੀਪਲ ਅਡਵਾਈਜ਼ਰ ਏਸ਼ੀਆ ਅਤੇ ਅਮਰੀਕਾ ਹਨ, ਇਹ ਕਾਰਜ ਵੇਖ ਰਹੇ ਸਨ ਪਰ ਉਹ ਵੀ ਵਿਦੇਸ਼ ਮੰਤਰੀ ਦੀ ਯਾਤਰਾ ਬਾਅਦ ਵਲਿੰਗਟਨ ਆ ਗਏ ਸਨ। ਇਸ ਤੋਂ ਬਾਅਦ ਸਾਰਾ ਕੰਮ ਡਿਪਟੀ ਹਾਈ ਕਮਿਸ਼ਨਰ ਏਰਿਨ ਡਨਕਨ ਵੇਖ ਰਹੀ ਸੀ। ਏਅਰ ਨਿਊਜ਼ੀਲੈਂਡ ਦੀਆਂ ਦਿੱਲੀ ਤੋਂ ਆਈਆਂ ਦੋ ਵਿਸ਼ੇਸ਼ ਫਲਾਈਟਾਂ 24 ਅਪ੍ਰੈਲ ਅਤੇ 30 ਅਪ੍ਰੈਲ ਨੂੰ ਏਰਿਨ ਨੇ ਖੁਦ ਏਅਰਪੋਰਟ ਉੱਤੇ ਕੀਵੀਆਂ ਦੀ ਸਹਾਇਤਾ ਕੀਤੀ ਸੀ। ਡੇਵਿਡ ਪਾਈਨ ਬੰਗਲਾਦੇਸ਼ ਅਤੇ ਨੇਪਾਲ ਦਾ ਕਾਰਜ ਵੀ ਵੇਖਣਗੇ। ਉਹ ਛੇਤੀਂ ਹੀ ਕਾਰਜ ਭਾਰ ਸੰਭਾਲਣਗੇ।

Previous Post

ਕੈਨੇਡਾ: ਬਜ਼ੁਰਗਾਂ ਨੂੰ ਕੋਰੋਨਾ ਰਾਹਤ – ਜੁਲਾਈ ‘ਚ ਮਿਲਣਗੇ 500 ਡਾਲਰ

Next Post

ਸਹਿਕਾਰੀ ਸਭਾਵਾਂ ਨੇ 435 ਲੀਟਰ ਸੈਨੀਟਾਇਜ਼ਰ ਅਤੇ 3 ਹਜ਼ਾਰ ਤੋਂ ਵਧੇਰੇ ਮਾਸਕ ਵੰਡੇ-ਸੁਭਦੀਪ ਕੌਰ ਬਰਾੜ

Asli Punjabi

Asli Punjabi

Related Posts

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!
Punjab

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

by Asli Punjabi
November 26, 2025
ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!
World

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

by Asli Punjabi
November 17, 2025
ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’
Top Stories

ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’

by Asli Punjabi
November 17, 2025
ਮਸਜਿਦ ‘ਚ ਬੰਬ ਧਮਾਕਾ! 54 ਲੋਕ…
Top Stories

ਮਸਜਿਦ ‘ਚ ਬੰਬ ਧਮਾਕਾ! 54 ਲੋਕ…

by Asli Punjabi
November 7, 2025
Next Post
ਸਹਿਕਾਰੀ ਸਭਾਵਾਂ ਨੇ 435 ਲੀਟਰ ਸੈਨੀਟਾਇਜ਼ਰ ਅਤੇ 3 ਹਜ਼ਾਰ ਤੋਂ ਵਧੇਰੇ ਮਾਸਕ ਵੰਡੇ-ਸੁਭਦੀਪ ਕੌਰ ਬਰਾੜ

ਸਹਿਕਾਰੀ ਸਭਾਵਾਂ ਨੇ 435 ਲੀਟਰ ਸੈਨੀਟਾਇਜ਼ਰ ਅਤੇ 3 ਹਜ਼ਾਰ ਤੋਂ ਵਧੇਰੇ ਮਾਸਕ ਵੰਡੇ-ਸੁਭਦੀਪ ਕੌਰ ਬਰਾੜ

Recommended

ਪੰਜਾਬ ਦੇ ਲੋਕਪਾਲ ਨੇ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਤੇ ਆਰੀਅਨਜ਼ ਦੇ ਲਾਅ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ

ਪੰਜਾਬ ਦੇ ਲੋਕਪਾਲ ਨੇ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਤੇ ਆਰੀਅਨਜ਼ ਦੇ ਲਾਅ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ

March 16, 2021
2 ਅਕਤੂਬਰ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸੂਬੇ ਭਰ ’ਚ ਸਰਕਾਰ ਦੇ ਫੂਕਣਗੀਆਂ ਪੁਤਲੇ – ਹਰਗੋਬਿੰਦ ਕੌਰ

2 ਅਕਤੂਬਰ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸੂਬੇ ਭਰ ’ਚ ਸਰਕਾਰ ਦੇ ਫੂਕਣਗੀਆਂ ਪੁਤਲੇ – ਹਰਗੋਬਿੰਦ ਕੌਰ

September 27, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

March 9, 2026
ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ
Top Stories

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

March 9, 2026
ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ
Top Stories

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

March 9, 2026
ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ
Top Stories

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

March 9, 2026
ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

March 9, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In