ਕੋਲਕਾਤਾ – ਚੋਣ ਕਮਿਸ਼ਨ ਨੂੰ ਨੰਦੀਗ੍ਰਾਮ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ 10 ਮਾਰਚ ਨੂੰ ਹੋਏ ਕਥਿਤ ਹਮਲੇ ਸਬੰਧੀ ਬੰਗਾਲ ਸਰਕਾਰ ਦੀ ਰਿਪੋਰਟ ਮਿਲੀ ਹੈ। ਹਾਲਾਂਕਿ ਕਮਿਸ਼ਨ ਨੇ ਇਸ ਨੂੰ ਅਧੂਰੀ ਦੱਸਦਿਆਂ ਮੁੱਖ ਸਕੱਤਰ ਅਲਾਪਨ ਬੰਦੋਪਾਧਿਆਏ ਨੂੰ ਹੋਰ ਵਿਸਥਾਰ ਨਾਲ ਰਿਪੋਰਟ ਦੇਣ ਲਈ ਕਿਹਾ ਹੈ।

© 2020 Asli PunjabiDesign & Maintain byTej Info.