• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World ਯੂ ਐਸ ਏ

ਇਮੀਗਰੇਸ਼ਨ ਸਬੰਧੀ ਤਿੰਨ ਹੁਕਮ ਜਾਰੀ ਕਰਨਗੇ ਬਾਇਡਨ

Asli Punjabi by Asli Punjabi
February 4, 2021
in ਯੂ ਐਸ ਏ
0
ਇਮੀਗਰੇਸ਼ਨ ਸਬੰਧੀ ਤਿੰਨ ਹੁਕਮ ਜਾਰੀ ਕਰਨਗੇ ਬਾਇਡਨ
586
SHARES
3.3k
VIEWS
Share on FacebookShare on TwitterShare on Whatsapp

You might also like

UN ‘ਚ ਭਾਰਤ ਦਾ ਪਾਕਿਸਤਾਨ ‘ਤੇ ਕਰਾਰਾ ਹਮਲਾ, ‘1971 ‘ਚ 4 ਲੱਖ ਔਰਤਾਂ ਨਾਲ ਜਬਰ-ਜਨਾਹ ਕਰਾਉਣ ਵਾਲਾ ਦੇਸ਼ ਸਾਨੂੰ ਗਿਆਨ ਨਾ ਦੇਵੇ’

Helicopter ਹੋਇਆ ਕ੍ਰੈਸ਼! ਅਸਮਾਨ ਤੋਂ ‘ਅੱਗ ਦਾ ਗੋਲਾ’ ਬਣ ਕੇ ਹਾਈਵੇ ‘ਤੇ ਡਿੱਗਿਆ

ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਇਮੀਗਰੇਸ਼ਨ ਸਬੰਧੀ ਤਿੰਨ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨਗੇ। ਇਨ੍ਹਾਂ ’ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਸਰਹੱਦਾਂ ’ਤੇ ਇੱਕ-ਦੂਜੇ ਨਾਲੋਂ ਵਿੱਛੜੇ ਪਰਿਵਾਰਾਂ ਨੂੰ ਮੁੜ ਤੋਂ ਮਿਲਾਉਣ ਲਈ ਇੱਕ ਟਾਸਕ ਫੋਰਸ ਗਠਿਤ ਕਰਨ ਸਬੰਧੀ ਹੁਕਮ ਵੀ ਸ਼ਾਮਲ ਹੋਵੇਗਾ। ਵ੍ਹਾਈਟ ਹਾਊਸ ਅਨੁਸਾਰ, ‘ਬਾਇਡਨ ਤਿੰਨ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨਗੇ।’ ਉਨ੍ਹਾਂ ਦਾ ਮੰਨਣਾ ਹੈ, ‘ਇਮੀਗਰੇਸ਼ਨ ਇੱਕ ਦੇਸ਼ ਵਜੋਂ ਜੋ ਅਸੀਂ ਹਾਂ ਉਸ ਲਈ ਜ਼ਰੂਰੀ ਹੈ ਅਤੇ ਭਵਿੱਖ ’ਚ ਅਮਰੀਕੀ ਇੱਛਾਵਾਂ ਲਈ ਮਹੱਤਵਪੂਰਨ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਟਰੰਪ ਪ੍ਰਸ਼ਾਸਨ ਨੇ ਸੈਂਕੜੇ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਸਨ ਜੋ ਕਿ ਅਮਰੀਕਾ ਦੇ ਇਤਿਹਾਸ ਖ਼ਿਲਾਫ਼ ਅਤੇ ਸੰਭਾਵਨਾਵਾਂ ਭਰੇ ਇੱਕ ਦੇਸ਼ ਵਜੋਂ ਅਮਰੀਕਾ ਦੇ ਚਰਿੱਤਰ ਨੂੰ ਕਮਜ਼ੋਰ ਕਰਨ ਵਾਲੀਆਂ ਸਨ ਕਿਉਂਕਿ ਅਮਰੀਕਾ ਇੱਥੇ ਸੁਰੱਖਿਆ ਤੇ ਮੌਕਿਆਂ ਦੀ ਭਾਲ ’ਚ ਆਉਣ ਵਾਲੇ ਸਾਰੇ ਲੋਕਾਂ ਦਾ ਸਵਾਗਤ ਕਰਦਾ ਹੈ।

Previous Post

ਉਦਯੋਗਿਕ ਇਕਾਈਆਂ ਨੂੰ ਸਬਸਿਡੀ ਲੈਣ ਲਈ ਵਿਸ਼ੇਸ਼ ਮੌਕਾ: ਅਰੋੜਾ

Next Post

ਪੰਤ ਤੇ ਰੂਟ ਆਈਸੀਸੀ ਪਲੇਅਰਜ਼ ਵਜੋਂ ਨਾਮਜ਼ਦ

Asli Punjabi

Asli Punjabi

Related Posts

UN ‘ਚ ਭਾਰਤ ਦਾ ਪਾਕਿਸਤਾਨ ‘ਤੇ ਕਰਾਰਾ ਹਮਲਾ, ‘1971 ‘ਚ 4 ਲੱਖ ਔਰਤਾਂ ਨਾਲ ਜਬਰ-ਜਨਾਹ ਕਰਾਉਣ ਵਾਲਾ ਦੇਸ਼ ਸਾਨੂੰ ਗਿਆਨ ਨਾ ਦੇਵੇ’
World

UN ‘ਚ ਭਾਰਤ ਦਾ ਪਾਕਿਸਤਾਨ ‘ਤੇ ਕਰਾਰਾ ਹਮਲਾ, ‘1971 ‘ਚ 4 ਲੱਖ ਔਰਤਾਂ ਨਾਲ ਜਬਰ-ਜਨਾਹ ਕਰਾਉਣ ਵਾਲਾ ਦੇਸ਼ ਸਾਨੂੰ ਗਿਆਨ ਨਾ ਦੇਵੇ’

by Asli Punjabi
October 7, 2025
Helicopter ਹੋਇਆ ਕ੍ਰੈਸ਼! ਅਸਮਾਨ ਤੋਂ ‘ਅੱਗ ਦਾ ਗੋਲਾ’ ਬਣ ਕੇ ਹਾਈਵੇ ‘ਤੇ ਡਿੱਗਿਆ
World

Helicopter ਹੋਇਆ ਕ੍ਰੈਸ਼! ਅਸਮਾਨ ਤੋਂ ‘ਅੱਗ ਦਾ ਗੋਲਾ’ ਬਣ ਕੇ ਹਾਈਵੇ ‘ਤੇ ਡਿੱਗਿਆ

by Asli Punjabi
October 7, 2025
ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!
World

ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!

by Asli Punjabi
May 20, 2025
ਅਮਰੀਕਾ: ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ‘ਚ ਮੌਤ
Top Stories

ਅਮਰੀਕਾ: ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ‘ਚ ਮੌਤ

by Asli Punjabi
May 16, 2025
ਕਰਦਰਜ਼ ਦੇ ਵਿਸਾਖੀ ਮੇਲੇ ‘ਤੇ ਧਾਰਮਿਕ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਏ
World

ਕਰਦਰਜ਼ ਦੇ ਵਿਸਾਖੀ ਮੇਲੇ ‘ਤੇ ਧਾਰਮਿਕ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਏ

by Asli Punjabi
April 22, 2025
Next Post
ਪੰਤ ਤੇ ਰੂਟ ਆਈਸੀਸੀ ਪਲੇਅਰਜ਼ ਵਜੋਂ ਨਾਮਜ਼ਦ

ਪੰਤ ਤੇ ਰੂਟ ਆਈਸੀਸੀ ਪਲੇਅਰਜ਼ ਵਜੋਂ ਨਾਮਜ਼ਦ

Recommended

ਲਾਲੜੂ -ਹੰਡੇਸਰਾ ਸੜ੍ਹਕ ਦੇ ਨਵੀਨੀਕਰਨ ਦੇ ਕੰਮ ਦੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਰਵਾਈ ਸ਼ੁਰੂਆਤ

ਲਾਲੜੂ -ਹੰਡੇਸਰਾ ਸੜ੍ਹਕ ਦੇ ਨਵੀਨੀਕਰਨ ਦੇ ਕੰਮ ਦੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਰਵਾਈ ਸ਼ੁਰੂਆਤ

November 26, 2025
ਕੱਲ੍ਹ ਤੋਂ ਪੰਜਾਬ ਦੇ ਬਾਰਡਰ ਦੇ ਕਿਸਾਨ ਫਿਰ ਤੋਂ ਖੇਤੀ ਕਰਨ ਕੰਡਿਆਲੀ ਤਾਰ ਦੇ ਪਾਰ ਜਾ ਸਕਣਗੇ : ਧਾਲੀਵਾਲ

ਕੱਲ੍ਹ ਤੋਂ ਪੰਜਾਬ ਦੇ ਬਾਰਡਰ ਦੇ ਕਿਸਾਨ ਫਿਰ ਤੋਂ ਖੇਤੀ ਕਰਨ ਕੰਡਿਆਲੀ ਤਾਰ ਦੇ ਪਾਰ ਜਾ ਸਕਣਗੇ : ਧਾਲੀਵਾਲ

May 20, 2025

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In