ਮੁੱਖ ਮੰਤਰੀ ਨੇ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੇਂਦਰ ਦੀ ਟੀਕਾਕਰਨ ਨੀਤੀ ਨੂੰ ਸੂਬਿਆਂ ਨਾਲ ਪੱਖਪਾਤੀ ਕਰਾਰ ਦਿੱਤਾ, ਭਾਰਤ ਸਰਕਾਰ ਕੋਲੋਂ ਫੰਡਾਂ ਦੀ ਕੀਤੀ ਮੰਗ
ਪੰਜਾਬ ਆਉਣ ਵਾਲੀਆਂ ਆਕਸੀਜਨ ਦੀਆਂ ਦੋ ਸਪਲਾਈਆਂ ਦੇ ਹਾਈਜੈਕ ਹੋਣ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ, ਕੇਂਦਰ ਨੂੰ ਵੰਡ ਸਬੰਧੀ ਵਚਨਬੱਧਤਾਵਾਂ...



















