ਨਵੀਂ ਦਿੱਲੀ, 14 ਅਗਸਤ 2020 – ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ। ਅੱਗੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਡਾਕਟਰਾਂ ਦੀ ਸਲਾਹ ਅਨੁਸਾਰ ਕੁੱਝ ਦਿਨਾਂ ਤੱਕ ਹੋਮ ਕੁਆਰੰਟਾਈਨ ਰਹਿਣਗੇ।

© 2020 Asli PunjabiDesign & Maintain byTej Info.