ਜੰਮੂ, 31 ਜੁਲਾਈ, 2020 : ਜੰਮੂ ਅਤੇ ਕਸ਼ਮੀਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਰਕਾਰੀ ਦਫਤਰਾਂ ਤੇ ਵਿਦਿਅਕ ਅਦਾਰਿਆ ਵਿਚ ਈਦ ਉਲ ਜ਼ੁਹਾ ਦੀ ਛੁੱਟੀ 31 ਜੁਲਾਈ ਅਤੇ 1 ਅਗਸਤ ਦੀ ਥਾਂ ਹੁਣ 1 ਅਤੇ 2 ਅਗਸਤ ਨੂੰ ਹੋਵੇਗੀ।

© 2020 Asli PunjabiDesign & Maintain byTej Info.