ਚੰਡੀਗੜ੍ਹ, 16 ਮਈ, 2025: ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ 425 ਕਰੋੜ ਰੁਪਏ ਮੁੱਲ ਦੀ 85 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਪ੍ਰਗਟਾਵਾ ਡੀ ਜੀ ਪੀ ਗੌਰਵ ਯਾਦਵ ਨੇ ਇਕ ਟਵੀਟ ਵਿਚ ਕੀਤਾ ਹੈ।

© 2020 Asli PunjabiDesign & Maintain byTej Info.