ਮੁੰਬਈ 11 ਸਤੰਬਰ 2024- Malaika Arora Father Death: ਮਸ਼ਹੂਰ ਅਦਾਕਾਰਾ ਮਲਾਇਕਾ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦੇ ਪਿਤਾ ਅਨਿਲ ਅਰੋੜਾ ਦੇ ਵਲੋਂ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ ਗਈ। ਸੂਚਨਾ ਇਹ ਹੈ ਕਿ, ਉਨ੍ਹਾਂ ਨੇ ਅੱਜ ਸਵੇਰੇ ਕਰੀਬ 9 ਵਜੇ ਮੁੰਬਈ ਸਥਿਤ ਆਪਣੇ ਘਰ ਤੋਂ ਛਾਲ ਮਾਰ ਦਿੱਤੀ। ਅਦਾਕਾਰਾ ਦੇ ਪਿਤਾ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।