ਚੰਡੀਗੜ੍ਹ, 29 ਅਗਸਤ 2024- ਪੰਚਾਇਤੀ ਚੋਣਾਂ ‘ਚ ਹੁਣ ਸਰਪੰਚਾਂ ਤੇ ਪੰਚਾਂ ਦੇੇ ਅਹੁਦੇ ਲਈ ਚੋਣ ਲੜਨ ਵਾਲਿਆਂ ਨੂੰ ਸਿਆਸੀ ਪਾਰਟੀਆਂ ਦਾ ਚੋਣ ਨਿਸ਼ਾਨ ਨਹੀਂ ਮਿਲੇਗਾ। ਇਹ ਫ਼ੈਸਲਾ ਪੰਜਾਬ ਕੈਬਨਿਟ ਦੇ ਵਲੋਂ ਲਿਆ ਗਿਆ ਹੈ। ਕੈਬਨਿਟ ਨੇ ਇਸ ਨੂੰ ਲੈ ਕੇ ਪੰਜਾਬ ਪੰਚਾਇਤੀ ਚੋਣਾਂ ਰੂਲਜ਼ ਵਿਚ ਸੋਧ ਕੀਤੀ ਹੈ।

© 2020 Asli PunjabiDesign & Maintain byTej Info.