ਨਵੀਂ ਦਿੱਲੀ, 11 ਜੂਨ, 2024: ਸੁਰੇਸ਼ ਗੋਪੀ ਨੇਅੱਜ ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਵਜੋਂ ਚਾਰਜ ਸੰਭਾਲ ਲਿਆ। ਇਸ ਮੌਕੇ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਪੁਰੀ ਨੇ ਬੁੱਕਾ ਭੇਂਟ ਕਰ ਕੇ ਉਹਨਾਂ ਦਾ ਸਵਾਗਤ ਕੀਤਾ।

© 2020 Asli PunjabiDesign & Maintain byTej Info.