ਟੋਰਾਂਟੋ, 4 ਜੁਲਾਈ, 2020 : ਕੋਰੋਨਾ ਕਾਰਨ ਬਣੇ ਹਾਲਾਤਾਂ ਨੂੰ ਵੇਖਦਿਆਂ ਹੁਣ ਪਰਿਵਾਰਾਂ ਨੇ ਅੰਤਿਮ ਸਸਕਾਰ ਮੌਕੇ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਉਪਰਾਲੇ ਸ਼ੁਰੂ ਕੀਤੇ ਹਨ ਤੇ ਨਾ ਹੀ ਅੰਤਿਮ ਸਸਕਾਰ ਮੌਕੇ ਅੰਤਿਮ ਦਰਸ਼ਨ ਕਰਵਾਉਣ ਲਈ ਸਸਕਾਰ ਕੀਤੇ ਜਾਣ ਦੀ ਪ੍ਰਕਿਰਿਆ ਨੂੰ ਲਾਈਵ ਵਿਖਾਉਣ ਦਾ ਪ੍ਰਬੰਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਪ੍ਰਬੰਧ ਕਬੱਡੀ ਖਿਡਾਰੀ ਬਿੰਦਰ ਰੱਜੀ ਵਾਲਾ ਦੇ ਪਰਿਵਾਰ ਨੇ ਕੀਤਾ ਹੈ। ਰੱਜੀਵਾਲਾ ਦਾ ਕੈਨੇਡਾ ਦੇ ਸ਼ਹਿਰ ਬੈਰੀ ਵਿਖੇ ਦਿਹਾਂਤ ਹੋ ਗਿਆ ਸੀ। ਉਹਨਾਂ ਦਾ ਜੱਦੀ ਪਿੰਡ ਮੋਗਾ ਜ਼ਿਲੇ ਵਿਚ ਰੱਜੀਵਾਲਾ ਹੈ। ਉਹਨਾਂ ਦਾ ਅੰਤਿਮ ਸਸਕਾਰ ਐਤਵਾਰ 5 ਜੁਲਾਈ ਨੂੰ ਸਵੇਰੇ 8 ਤੋਂ 10 ਵਜੇ ਤੱਕ Brampton Crematorium & Visitation Centre30 Bramwin Ct, Brampton, ON L6T 5G2 ਬਰੈਂਪਟਨ ਵਿਖੇ ਹੋਵੇਗਾ। ਇਸ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਜੋਤ ਪ੍ਰਕਾਸ਼ Sri Gurduara Jot Parkash Sahib 135 Sun Pac Blvd, Brampton, ON L6S 5Z6 ਵਿਖੇ ਹੋਵੇਗੀ। ਪਰਿਵਾਰ ਨੇ ਸਸਕਾਰ ‘ਤੇ ਆਉਣ ਵਾਲਿਆਂ ਨੂੰ ਮੂੰਹ ‘ਤੇ ਮਾਸਕ ਪਾਉਣ ਅਤੇ ਆਪਸ ਵਿਚ 6 ਫੁੱਟ ਦਾ ਫਾਸਲਾ ਰੱਖਣ ਦੀ ਅਪੀਲ ਕੀਤੀ ਹੈ। ਪਰਿਵਾਰ ਵੱਲੋਂ ਸਸਕਾਰ ਮੌਕੇ ਅੰਤਿਮ ਦਰਸ਼ਨਾਂ ਵਾਸਤੇ ਲਾਈਵ ਕੀਤਾ ਜਾ ਰਿਹਾ ਹੈ ਹੇਠ ਲਿਖੇ ਅਨੁਸਾਰ ਵੇਖਿਆ ਜਾ ਸਕਦਾ ਹੈ।
ਪਰਿਵਾਰ ਦਾ ਸੰਪਰਕ ਨੰਬਰ , +1 (705) 717-3166
ਸਤਨਾਮ ਗਿੱਲ ਮੋਗਾ +1 (416) 669-1301
ਸ਼ੁਖਪਾਲ ਕੰਗ +1 (416) 358-8489
ਸੁੱਖਾ ਪ੍ਰਧਾਨ 4165874132
ਕਮਿੱਕਰ ਸਿੰਘ ਤੇ ਚੀਮਾ ਪਰੀਵਾਰ + 91 84370 63197
Note – ਅੰਤਿਮ ਸੰਸਕਾਰ ਸਮੇ ਮੂੰਹ ਤੇ ਮਾਸ਼ਿਕ ਪਾਉਣਾ ਜ਼ਰੂਰੀ ਹੈ ਅਤੇ ਛੇ ਫੁੱਟ ਦਾ ਫ਼ਾਸਲਾ ਰੱਖਣਾ ਜ਼ਰੂਰੀ ਹੈ ।
ਲਾਈਵ ਅੰਤਿਮ ਦਰਸ਼ਨਾ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰ ਸਕਦੇ ਹੋ ।
www.bcvclive.ca/ July5balwindercheema
Password-cheema1