ਸ਼ੰਭੂ, 21 ਫਰਵਰੀ, 2024: ਅੰਬਾਲਾ ਪੁਲਿਸ ਦੇ ਦੋ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਹੈ।
ਅੰਬਾਲਾ ਪੁਲਿਸ ਨੇ ਇਕ ਟਵੀਟ ਵਿਚ ਇਹਨਾਂ ਦੋ ਕਿਸਾਨਾਂ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਖੇਤਾਂ ਵਿਚ ਵੱਟਾਂ ’ਤੇ ਬੈਠੇ ਨਜ਼ਰ ਆ ਰਹੇ ਹਨ। ਅੰਬਾਲਾ ਪੁਲਿਸ ਨੇ ਦੋਸ਼ ਲਾਇਆ ਹੈ ਕਿ ਦੋਵੇਂ ਜਣੇ ਪੋਕਲੇਨ ਮਸ਼ੀਨ ਲੈ ਕ ਹਰਿਆਣਾ ਵਿਚ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਸੀ।