ਤ੍ਰਿਪੋਲੀ (ਲਿਬੀਆ), 12 ਸਤੰ,ਿ 2023: ਡੈਨੀਅਲ ਤੂਫਾਨ ਨੇ ਲਿਬੀਆ ਵਿਚ ਭਾਰੀ ਤਬਾਹੀ ਮਚਾ ਦਿੱਤੀ ਹੈ ਜਿਸ ਵਿਚ 2 ਹਜ਼ਾਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਲਿਬੀਆ ਦੀ ਖਬਰ ਏਜੰਸੀ ਮੁਤਾਬਕ ਲਿਬੀਆ ਈਸਟਰਨ ਪਾਰਲੀਮੈਂਟ ਦੀ ਹਮਾਇਤ ਪ੍ਰਾਪਤ ਪ੍ਰਸ਼ਾਸਨ ਦੇ ਮੁਖੀ ਓਸਾਮਾ ਹਮਦ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ।