ਚੰਡੀਗੜ੍ਹ , 20 ਜੂਨ , 2020 : ਨਾਮੀ ਡਰੱਗ ਅਤੇ ਫਾਰਮਾਸਿਊਟੀਕਲ ਕੰਪਨੀ ਗਲੇਨਮਾਰਕ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਤਿਆਰ ਕੀਤੀ ਹੈ ਇਸ ਦੀਆਂ ਗੋਲੀਆਂ ਵੀ ਵਿੱਕਰੀ ਲਈ ਲਾਂਚ ਕੀਤੀਆਂ ਹਨ . ਇਸ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਲੋੜੀਂਦੀ ਰੈਗੂਲੇਟਰੀ ਮਨਜ਼ੂਰੀ ਵੀ ਲੈ ਲਈ ਹੈ . ਇਹ ਕਿਹਾ ਗਿਆ ਹੈ ਕਿ ਇਹ ਮਾਈਲਡ ਤੋਂ ਮਾਡਰੇਟ ਕੋਰੋਨਾ ਦੇ ਸ਼ਿਕਾਰ ਮਰੀਜ਼ ਦੇ ਇਲਾਜ ਲਈ ਹੈ . ਇੱਕ ਗੋਲੀ ਦੀ ਕੀਮਤ 103 ਰੁਪਏ ਰੱਖੀ ਗਈ ਹੈ .